Sunday , May 16 2021
Breaking News

ਬਸ ਇਹ 2 ਚੀਜਾ ਲਗਾਲੋ ਸਕਿੱਨ ਹੋ ਜਾਵੇਗੀ ਗੋਰੀ ਚਿੱਟੀ !

ਚਿਹਰੇ ਤੇ ਮੌਜੂਦ ਸਾਂਵਲਾ ਪਨ ਦੇਖਣ ਵਿੱਚ ਕਾਫ਼ੀ ਭੱਦਾ ਨਜ਼ਰ ਆਉਂਦਾ ਹੈ।ਇਹ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ।ਸਾਡੇ ਬੁੱਲ੍ਹਾਂ ਦੇ ਆਸਪਾਸ ਦੀ ਜਗ੍ਹਾ ਕਾਲੀ ਨਜ਼ਰ ਆਉਂਦੀ ਹੈ।ਇਨ੍ਹਾਂ ਸਾਰੀਆਂ

ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਬੇਹਤਰੀਨ ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀ ਚਿਹਰੇ ਤੇ ਆਇਆ ਹੋਇਆ ਕਾਲਾ ਪਨ ਖਤਮ ਕਰ

ਸਕਦੇ ਹਾਂ।ਇੱਕ ਕਟੋਰੀ ਦੇ ਵਿੱਚ ਤੁਸੀ ਸ਼ੁੱਧ ਘਰ ਦਾ ਦਹੀਂ ਲਵੋ।ਇਸ ਵਿੱਚ ਅੱਧਾ ਨਿੰਬੂ ਦਾ ਰਸ ਨਿਚੋੜ ਲਵੋ।ਹੁਣ ਦੋਸਤੋ ਤੁਸੀਂ ਇਸ ਵਿੱਚ 1 ਚਮਚ ਵੇਸਣ ਪਾ ਲਵੋ।ਇੱਕ ਚੁਟਕੀ ਹਲਦੀ ਇਸ ਵਿੱਚ

ਪਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰੋ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।ਇਸ ਪੇਸਟ ਨੂੰ ਤੁਸੀਂ 10 ਮਿੰਟ ਤੱਕ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ

ਅਤੇ ਠੰਢੇ ਪਾਣੀ ਦੇ ਨਾਲ ਆਪਣਾ ਚਿਹਰਾ ਧੋਣਾ ਹੈ।ਆਪਣੇ ਚਿਹਰੇ ਨੂੰ ਧੋਣ ਤੋਂ ਬਾਅਦ ਤੁਸੀਂ ਖੀਰੇ ਦਾ ਰਸ ਆਪਣੇ ਚੇਹਰੇ ਤੇ ਲਗਾਉਣਾ ਹੈ।ਇੱਕ ਘੰਟੇ ਤੱਕ ਤੁਸੀਂ ਇਸ ਰਸ ਨੂੰ ਆਪਣੇ ਚਿਹਰੇ ਤੇ ਲੱਗਾ

ਰਹਿਣ ਦਿਓ।ਬਾਅਦ ਵਿੱਚ ਤੁਸੀ ਠੰਡੇ ਪਾਣੀ ਦੇ ਨਾਲ ਆਪਣਾ ਮੂੰਹ ਧੋ ਲਵੋ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਚਿਹਰੇ ਤੇ ਆਇਆ ਹੋਇਆ ਕਾਲਾਪਨ ਦੂਰ ਹੋ ਜਾਵੇਗਾ। ਇਹ ਜਾਣਕਾਰੀ ਸੋਸਲ

ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *