Sunday , May 16 2021
Breaking News

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਦਾਅਵਾ

ਕਰਦੀਆਂ ਹਨ।ਦੋਸਤੋ ਅੱਜ ਅਸੀਂ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ ਜੋ ਪੇਟ ਦੇ ਵਿੱਚ ਮੌਜੂਦ ਪੱਥਰੀ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ। ਕਿਡਨੀ ਵਿੱਚ ਮੌਜੂਦ ਪੱਥਰੀ ਦਾ ਸਾਈਜ਼ ਜਿੰਨਾ ਮਰਜ਼ੀ

ਵੀ ਹੋਵੇ ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਪੱਥਰੀ ਖੁਰ ਖੁਰ ਕੇ ਬਾਹਰ ਆ ਜਾਵੇਗੀ।ਦੋਸਤੋ ਇਸ ਨੁਸਖੇ ਦੇ ਵਿੱਚ ਅਸੀਂ ਪਿਆਜ਼ ਦਾ ਇਸਤੇਮਾਲ ਕਰਾਂਗੇ।ਸਭ ਤੋਂ ਪਹਿਲਾਂ ਤੁਸੀਂ ਪਿਆਜ਼ ਲੈ ਲਵੋ

ਅਤੇ ਉਸ ਨੂੰ ਛਿੱਲ ਕੇ ਉਸ ਦਾ ਇੱਕ ਹਿੱਸਾ ਤੁਸੀਂ ਪ੍ਰਯੋਗ ਕਰਨਾ ਹੈ।ਇੱਕ ਪੱਥਰ ਲੈ ਲਵੋ ਅਤੇ ਉਸ ਉੱਤੇ ਤਿੰਨ ਕਾਲੀਆਂ ਮਿਰਚਾਂ ਰਗੜ ਕੇ ਪੀਸ ਲਓ ਅਤੇ ਉਸ ਉੱਤੇ ਪਿਆਜ਼ ਰੱਖ ਕੇ ਪੀਸ ਲੈਣਾ ਹੈ।

ਹੁਣ ਦੋਸਤੋ ਇਸ ਮਿਸ਼ਰਣ ਨੂੰ ਨਿਚੋੜ ਕੇ ਤੁਸੀਂ ਰਸ ਕੱਢ ਲੈਣਾ ਹੈ।ਲਗਭਗ 4 ਚੱਮਚ ਰਸ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਇੱਕ ਵਾਰ ਤੁਸੀਂ ਸੌਣ ਵੇਲੇ

ਇਸ ਰਸ ਦਾ ਸੇਵਨ ਕਰਨਾ ਹੈ।ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਨਾਲ ਤੁਹਾਡੀ ਕਿਡਨੀ ਦੀ ਪੱਥਰੀ ਖੁਰ ਖੁਰ ਕੇ ਬਾਹਰ ਆ ਜਾਵੇਗੀ।ਸੋ ਦੋਸਤੋ ਇੱਕ ਵਾਰ ਇਸ ਘਰੇਲੂ ਨੁਸਖੇ ਨੂੰ ਜ਼ਰੂਰ ਅਪਣਾ

ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *