Sunday , May 16 2021
Breaking News

ਇਹਨਾ ਦੇਸੀ ਜੁਗਾੜ ਨੂੰ ਦੇਖ ਸਾਇੰਟਸ ਦਾ ਵੀ ਦਿਮਾਗ ਘੁੰਮ ਜਾਵੇਗਾ !

ਇਸ ਦੇਸੀ ਜੁਗਾੜ ਨੂੰ ਦੇਖ ਕੇ ਸਾਇੰਟਿਸਟ ਦਾ ਵੀ ਦਿਮਾਗ ਘੁੰਮ ਜਾਏਗਾ ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਕੋਰੋਨਾ ਦੇ ਚਲਦਿਆਂ ਲੋਕ ਇਸ ਤਰ੍ਹਾਂ ਰਹਿੰਦੇ ਸੀ ਇਸੇ ਤਰ੍ਹਾਂ ਇਕ ਵਿਅਕਤੀ ਨੇ ਆਪਣੀ ਦੁਕਾਨ

ਵਿਚ ਸਾਈਕਲ ਦਾ ਪਹੀਆ ਲੈ ਕੇ ਤੇ ਦੂਰੀ ਬਣਾ ਕੇ ਚੀਨ ਲਗਾ ਕੇ ਫੱਟੇ ਤੋਂ ਦੂਰੀ ਨਾਲ ਇਕ ਡੱਬੇ ਵਿੱਚ ਚੇਨ ਰਾਹੀਂ ਸਾਮਾਨ ਨੂੰ ਵੇਚ ਰਿਹਾ ਸੀ ਉਨ੍ਹਾਂ ਵਿੱਚ ਲੋਕ ਵਿਆਹ ਇਸ ਤਰ੍ਹਾਂ ਕਰਦੇ ਸਨ ਦੁਲਹਨ

ਨੂੰ ਹਲਦੀ ਲਗਾਉਣ ਲਈ ਦੂਰੀ ਬਣਾ ਕੇ ਰੱਖਦੇ ਤੇ ਪਾਈਪ ਨੂੰ ਬਰੱਸ਼ ਲਾ ਕੇ ਉਸ ਤੇ ਹਲਦੀ ਲੁਭਾਉਂਦੇ ਇਸੇ ਤਰ੍ਹਾਂ ਕਿਸਾਨ ਨੇ ਆਪਣੀ ਪਤਨੀ ਨੂੰ ਹਾਈ ਹੀਲ ਪੁਆ ਕੇ ਬੀਜ ਲਗਾਏ ਹੀਲ ਨੇ ਟੋਏ ਨਿਕਾਲੇ

ਤੇ ਕਿਸਾਨੀ ਬੀਜ ਪਾਏ ਇਸ ਤਰ੍ਹਾਂ ਭਾਰਤ ਵਿਚ ਲੋਕ ਜੁਗਾੜ ਜਲਦੀ ਹੀ ਲੱਭ ਲੈਂਦੇ ਹਨ ਦੇਸੀ ਲੋਕ ਇਸੇ ਤਰ੍ਹਾਂ ਇਕ ਵਿਅਕਤੀ ਨੇ ਲਾਸਟ ਏ ਦੇ ਤਿੰਨ ਅੰਕ ਮਿਲੇ ਤੇ ਇਕ ਥਾਂ ਲਿਆ ਡੰਡਾ ਲਿਆ ਡੰਡੇ ਨੂੰ

ਖੜ੍ਹਾ ਕਰਕੇ ਉਸ ਵਿੱਚ ਥਾਲੀ ਫਿੱਟ ਕੀਤੀ ਅਤੇ ਇਕ ਚਮਚ ਤੇ ਪੱਖੇ ਦੀਆਂ ਪੰਖੜੀਆਂ ਨਾਲ ਟਿੱਡੀਆਂ ਦਲ ਦੌੜ ਜਾਵੇ ਇਸ ਤਰ੍ਹਾਂ ਟਿੱਡੀਆਂ ਨੂੰ ਭਜਾਉਣ ਦਾ ਜੁਗਾੜ ਲੱਭ ਲਿਆ ਇਸ ਤਰ੍ਹਾਂ ਭਾਰਤ ਵਿਚ

ਦੇਸੀ ਲੋਕ ਆਪਣੇ ਕੰਮ ਨੂੰ ਵਧੀਆ ਕਰਨ ਲਈ ਕੋਈ ਨਾ ਕੋਈ ਜੁਗਾੜ ਲੱਭ ਹੀ ਲੈਂਦੇ ਹਨ ਜੋ ਕਿ ਬਹੁਤ ਦੇਖਣਯੋਗ ਹੁੰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *