Sunday , May 16 2021
Breaking News

ਅਚਾਨਕ ਟੇ੍ਨ ਦੇ ਥੱਲੇ ਡਿੱਗ ਗਈ 3 ਸਾਲਾ ਬੱਚੀ ਫਿਰ ਹੋਇਆ ਚਮਤਕਾਰ !

ਚੱਲਦੀ ਟਰੇਨ ਵਿੱਚੋਂ ਤਿੰਨ ਸਾਲ ਦੀ ਬੱਚੀ ਡਿੱਗ ਗਈ ਫੇਰ ਹੋਇਆ ਜੋ ਚਮਤਕਾਰ ਘੱਟ ਨਹੀਂ ਸੀ ਗੁਜਰਾਤ ਵਿੱਚ ਤਿੰਨ ਸਾਲ ਦੀ ਬੱਚੀ ਜੋ ਚਲਦੀ ਟਰੇਨ ਵਿਚੋਂ ਬਾਹਰ ਡਿੱਗ ਗਈ ਫਿਰ ਉਸ ਟ੍ਰੇਨ ਰੁਕ

ਗਈ ਤਾਂ ਉਸ ਬੱਚੀ ਨੂੰ ਲੱਭਣਾ ਤਾਂ ਉਹ ਸਹੀ ਸਲਾਮਤ ਮਿਲ ਗਈ ਇਸੇ ਤਰ੍ਹਾਂ ਉਸ ਦੀ ਮਾਂ ਬੱਚੀ ਦੀ ਮਾਂ ਨੇ ਦੱਸਿਆ ਜਦੋਂ ਟ੍ਰੇਨ ਚੱਲ ਰਹੀ ਸੀ ਤਾਂ ਉਹ ਖਿੜਕੀ ਵਿੱਚੋਂ ਉਸ ਦੀ ਤਿੰਨ ਸਾਲ ਦੀ ਬੱਚੀ ਬਾਹਰ

ਡਿੱਗ ਗਈ ਉਸ ਦੀ ਮਾਂ ਨੇ ਉੱਚੀ ਉੱਚੀ ਚਿਲਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਣ ਕੇ ਨਾਲ ਦੇ ਯਾਤਰੀਆਂ ਨੇ ਟ੍ਰੇਨ ਦੀ ਚੈਨ ਖਿੱਚ ਦਿੱਤੀ ਜਿਸ ਨਾਲ ਟਰੇਨ ਰੁਕ ਗਈ ਅਤੇ ਟ੍ਰੇਨ ਮਾਸਟਰ ਨੂੰ ਇਸਦੇ ਬਾਰੇ

ਦੱਸਿਆ ਗਿਆ ਅਤੇ ਉਸ ਨੇ ਪੁਲੀਸ ਨੂੰ ਇਤਲਾਹ ਦਿੱਤੀ ਇਸ ਕਾਰਨ ਪੁਲੀਸ ਨੇ ਬੱਚੀ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਉਸ ਨੂੰ ਝਾੜੀਆਂ ਵਿੱਚੋਂ ਮਿਲ ਗਈ ਜਿਸ ਨੂੰ ਤੁਰੰਤ ਹੀ ਹਸਪਤਾਲ

ਵਿਚ ਪਹੁੰਚਾਇਆ ਗਿਆ ਅਤੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਡਾਕਟਰਾਂ ਨੇ ਬੱਚੀ ਨੂੰ ਸਹੀ ਸਲਾਮਤ ਦੇਖਦਿਆਂ ਹੈਰਾਨ ਹੋ ਗਏ ਕਿ ਤੇ ਦੇਸ਼ ਦੇ ਜੁਆਨਾਂ ਦੀ ਤਾਰੀਫ਼ ਕੀਤੀ ਅਤੇ ਕਿਹਾ

ਕਿ ਇਹ ਚਮਤਕਾਰ ਤੋਂ ਘੱਟ ਨਹੀਂ ਰੇਲਵੇ ਪੁਲੀਸ ਦਾ ਵੀ ਧੰਨਵਾਦ ਕੀਤਾ ਉਸ ਬੱਚੀ ਦੀ ਮਾਂ ਨੇ ਕਿਤੇ ਨਾ ਕਿਤੇ ਇਹ ਚਮਤਕਾਰ ਤੋਂ ਘੱਟ ਨਹੀਂ ਕੀ ਬੱਚੀ ਟ੍ਰੇਨ ਚੋਂ ਡਿੱਗੀ ਅਤੇ ਉਸ ਨੂੰ ਕੁਝ ਵੀ ਨਹੀਂ ਹੋਇਆ

ਸਹੀ ਸਲਾਮਤ ਬਚ ਗਈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *