Saturday , May 15 2021
Breaking News

ਰਾਤ ਨੂੰ ਸੌਣ ਤੋ ਪਹਿਲਾ ਕਰੋ ਇਹ ਕੰਮ ਬਰਸੇਗਾ ਪੈਸਾ !

ਮਾਂ ਲਕਸ਼ਮੀ ਕਹਿੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਨੀਚੇ ਦਬਾ ਕੇ ਇੱਕ ਚੀਜ਼ ਰੱਖੋ ਝਾੜੂ ਇਕ ਹੀ ਜਗ੍ਹਾ ਤੇ ਰੱਖਣੀ ਚਾਹੀਦੀ ਹੈ ਜੇ ਤੁਸੀਂ ਬਦਲ ਬਦਲ ਕੇ ਝਾੜੂ ਰੱਖੋਗੇ ਤਾਂ ਤੁਹਾਨੂੰ ਪ੍ਰੇਸ਼ਾਨੀਆਂ ਨਾਲ

ਗੁਜ਼ਰਨਾ ਪਵੇਗਾ ਛੇ ਸੱਤ ਮਹੀਨੇ ਬਾਅਦ ਸਾਨੂੰ ਝਾੜੂ ਚੇਂਜ ਕਰ ਲੈਣੀ ਚਾਹੀਦੀ ਹੈ ਪੁਰਾਣੇ ਝਾੜੂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਤੁਸੀਂ ਨਵੇਂ ਝਾੜੂ ਦਾ ਪ੍ਰਯੋਗ ਕਰਨਾ ਹੋਵੇ ਤਾਂ ਸ਼ਨੀਵਾਰ ਵਾਲੇ ਦਿਨ

ਕਰਨਾ ਚਾਹੀਦਾ ਹੈ ਤਾ ਤੁਹਾਡੇ ਜੀਵਨ ਵਿੱਚ ਧਨ ਆਵੇਗਾ ਸਫ਼ਾਈ ਕਰਨ ਤੋਂ ਬਾਅਦ ਝਾੜੂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਏਦਾਂ ਕਰਨ ਨਾਲ

ਤੁਹਾਡੇ ਘਰ ਵਿੱਚ ਕਲੇਸ਼ ਨਹੀਂ ਹੋਵੇਗਾ ਸੀ ਨਵੇਂ ਘਰ ਵਿੱਚ ਪ੍ਰਵੇਸ਼ ਕਰਦੇ ਹੋ ਤਾਂ ਤੁਹਾਨੂੰ ਨਵਾਂ ਝਾੜੂ ਲੈ ਕੇ ਜਾਣਾ ਚਾਹੀਦਾ ਹੈ ਰਾਤ ਨੂੰ ਝਾੜੂ ਨੂੰ ਮੁੱਖ ਦਰਵਾਜ਼ੇ ਤੇ ਰੱਖਣਾ ਚਾਹੀਦਾ ਹੈ ਝਾੜੂ ਦੇ ਨੀਚੇ ਦੋ ਤਿੱਨ

ਜੀਰੇ ਦੇ ਦਾਣੇ ਰੱਖਣੇ ਚਾਹੀਦੇ ਹਨ ਇਸ ਨੂੰ ਕਰਨ ਨਾਲ ਮਾਂ ਲਕਸ਼ਮੀ ਖੁਸ਼ ਹੋ ਜਾਂਦੀ ਹੈ ਇਸ ਨੂੰ ਰਿਕਾਰਡ ਜਾ ਬਣਾ    ਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *