Thursday , May 13 2021
Breaking News

ਦੇਖੋ ਕਿਸ ਤਰਾ ਦੀ ਹੈ ਭਾਰਤ ਦੀ ਇਸ ਮਸਹੂਰ ਜੇਲ ਦੀ ਜਿੰਦਗੀ !

ਦੇਖੋ ਕਿੱਦਾਂ ਦੀ ਹੁੰਦੀ ਹੈ ਜੇਲ੍ਹ ਵਿੱਚ ਜ਼ਿੰਦਗੀ ਇਸ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਜੇਲ੍ਹ ਏਦਾਂ ਦੀ ਜਗ੍ਹਾ ਹੈ ਜਿਸ ਨੂੰ ਨਰਕ ਦਾ ਦੁਆਰ ਕਿਹਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਕੈਦੀਆਂ ਨੂੰ ਇੱਕ ਜਗ੍ਹਾ

ਤੇ ਰੱਖਿਆ ਜਾਂਦਾ ਹੈ ਉੱਥੇ ਨਾਮ ਤੋਂ ਨਹੀਂ ਜਾਣਿਆ ਜਾਂਦਾ ਉਨ੍ਹਾਂ ਦੇ ਨੰਬਰ ਤੋਂ ਪਛਾਣ ਹੁੰਦੀ ਹੈ ਕੈਦੀਆਂ ਨੂੰ ਤਿੰਨ ਟਾਇਮ ਖਾਣਾ ਦਿੱਤਾ ਜਾਂਦਾ ਹੈ ਸਵੇਰੇ ਸੱਤ ਵਜੇ ਦੁਪਹਿਰ ਬਾਰਾਂ ਵਜੇ ਤੇ ਰਾਤ ਨੂੰ ਖਾਣਾ ਦਿੱਤਾ

ਜਾਂਦਾ ਹੈ ਜੇਲ੍ਹ ਅੰਦਰ ਹਸਪਤਾਲ ਵੀ ਹੁੰਦਾ ਹੈ ਜੇਲ੍ਹ ਅੰਦਰ ਕੈਦੀ ਪੈਸੇ ਵੀ ਰੱਖ ਸਕਦੇ ਹਨ ਜੇਲ੍ਹ ਦੀ ਆਪਣੀ ਹੀ ਕਰੰਸੀ ਹੁੰਦੀ ਹੈ ਉਸ ਕੈਦੀ ਦਾ ਨਾਮ ਤੇ ਨੰਬਰ ਲਿਖਿਆ ਹੁੰਦਾ ਹੈ ਇਸ ਕੈਦੀ ਤੋਂ ਇਲਾਵਾ

ਕੋਈ ਦੂਸਰਾ ਕੈਦੀ ਇਸ ਦਾ ਇਸਤੇਮਾਲ ਨਹੀਂ ਕਰ ਸਕਦਾ ਜਿਸ ਕਰਕੇ ਕੋਈ ਵੀ ਕੈਦੀ ਆਪਣੀ ਜ਼ਰੂਰਤ ਦਾ ਸਨਮਾਣ ਕੰਟੀਨ ਤੋਂ ਲੈ ਸਕਦਾ ਹੈ ਜੇ ਤੁਸੀਂ ਕੈਦੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਕੁਝ ਨਿਯਮਾਂ

ਦਾ ਪਾਲਣਾ ਕਰਨਾ ਪਵੇਗਾ ਸਵੇਰੇ ਦੱਸ ਤੋਂ ਤਿੱਨ ਵਜੇ ਤੱਕ ਕੈਦੀਆ ਨੂੰ ਮਿਲਣ ਦਾ ਟਾਈਮ ਮਿਲਦਾ ਹੈ ਜੇਲ੍ਹ ਵਿੱਚ ਕੈਦੀ ਨੂੰ ਹਫ਼ਤੇ ਵਿੱਚ ਤਿੰਨ ਵਾਰੀ ਮਿਲ ਸਕਦੇ ਹੋ ਜੇ ਕੋਈ ਕੈਦੀ ਪੜ੍ਹਾਈ ਕਰਨਾ ਚਾਹੁੰਦਾ

ਹੈ ਇਕਨੋਮਿਕ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹੈ ਇਹ ਹੁੰਦੀ ਹੈ ਕੈਦੀਆ ਦੀ ਜ਼ਿੰਦਗੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *