Sunday , May 16 2021
Breaking News

17 ਸਾਲਾ ਤੋ ਸੀ ਲਿਵ ਇਨ ਰਿਲੇਸਨਸਿਪ 50 ਸਾਲ ਦੀ ਉਮਰ ਚ ਮਿਲਿਆ ਥੋਖਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੰਗਲੈਂਡ ਤੋ ਆ ਰਹੀ ਦਾਦਾ ਕਬਰ ਵਿੱਚ ਵੀ ਗਏ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜੋ ਕੀ ਵਿਆਹਿਆ ਹੋਇਆ ਸੀ ਅਤੇ ਉਹ ਇੰਗਲੈਂਡ ਦੀ ਵਿਚ

ਪੱਕਾ ਸੀ। ਪਰ ਉਹ ਇਕ ਸਾਲ ਤੋਂ ਇਕ ਔਰਤ ਦੀ ਨਾਲ ਘਰ ਦੇ ਵਿਚ ਰਹਿ ਰਿਹਾ ਸੀ। ਜੇਕਰ ਉਹ ਹੁਣ ਤੋਂ ਹੀ ਉਸ ਆਦਮੀ ਨੂੰ ਥੋੜ੍ਹੇ ਥੋੜ੍ਹੇ ਪੈਸੇ ਦਿੰਦੀ ਰਹੇਗੀ ਤਾਂ ਪੱਕੀ ਹੋਣ ਤੋਂ ਬਾਅਦ ਇਹ ਘਰ ਉਸ

ਨੂੰ ਹੀ ਮਿਲ ਜਾਵੇਗਾ। ਪਰ ਅਜਿਹਾ ਨਹੀਂ ਸੀ ਬਹੁਤ ਸਮੇਂ ਤਕ ਉਹ ਆਦਮੀ ਉਸ ਔਰਤ ਦੀ ਜਮ੍ਹਾਂ ਪੂੰਜੀ ਅਤੇ ਕਮਾਈ ਖਾਂਦਾ ਰਿਹਾ। ਇਸ ਦੇ ਨਾਲ ਹੀ ਰਹਿੰਦਾ ਸੀ ਅਤੇ ਉਸ ਦੀ ਸਾਰੀ ਪੈਸੇ ਖਾਂਦਾ ਸੀ

ਉਹ ਉਸ ਨੂੰ ਰੋਟੀ ਵੀ ਖਾਧਾ ਸੀ। ਔਰਤ ਤਾਂ ਚਾਹੁੰਦੀ ਸੀ ਕਿ ਉਸ ਨੂੰ ਉਸ ਦਾ ਘਰ ਮਿਲ ਜਾਵੇ ਪਰ ਆਦਮੀ ਦੇ ਮਨ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ। ਉਹ ਕੁਝ ਹੋਰ ਹੀ ਸੋਚ ਰਿਹਾ ਸੀ ਅਤੇ ਜਦੋਂ ਕੁਝ

ਸਮੇਂ ਬਾਅਦ ਉਨ੍ਹਾਂ ਵਿੱਚ ਥੋੜ੍ਹੀ ਬਹੁਤ ਅਣਬਣ ਵੀ ਤਾਂ ਇਸ ਤੋਂ ਅੱਗੇ ਆ ਉਸ ਆਦਮੀ ਨੇ ਕੀ ਕੀਤਾ ਆਓ ਜਾਣਦੇ ਹਾਂ ਹੇਠ ਦਿੱਤੀ ਵੀਡੀਓ ਦੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਛੀਆ ਨੂੰ ਦਾਣਾ ਪਾਉਣ ਦੇ ਫਾਇਦੇ ਦੇਖ ਰਹਿ ਨਹੀ ਪਾਓਗੇ !

ਜਿਹੜਾ ਵਿਅਕਤੀ ਪੰਛੀਆਂ ਨੂੰ ਦਾਣਾ ਖਿਲਾਉਂਦਾ ਹੈ ਉਸ ਵਿਚ ਪੰਜ ਫ਼ਾਇਦੇ ਹੁੰਦੇ ਹਨ ਸਕਾਰਾਤਮਕ ਊਰਜਾ …

Leave a Reply

Your email address will not be published. Required fields are marked *