Sunday , May 16 2021
Breaking News

ਰਿਕਸੇ ਵਾਲੇ ਨੇ ਲੜਕੀ ਨੂੰ 3 ਦਿਨਾ ਤੱਕ ਰੱਖਿਆ ਆਪਣੇ ਘਰ ਪਰ ਲੜਕੀ ਨੇ ਬਦਲੇ ਚ ਜੋ ਕੀਤਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸਦੀ ਵਿਚ ਜਦੋਂ ਇਕ ਰਿਕਸ਼ੇ ਵਾਲਾ ਇਕ ਲੜਕੀ ਦੀ ਮਦਦ ਕਰਦਾ ਹੈ। ਪਰ ਜਦੋਂ ਕੁਝ ਸਮੇਂ ਬਾਅਦ ਉਹ ਇੱਕ ਦੂਸਰੇ ਨੂੰ ਦੁਬਾਰਾ ਮਿਲਦੇ

ਹਨ ਤਾਂ ਦੋਵੇਂ ਇੱਕ ਦੂਸਰੇ ਦੇ ਲਈ ਰੋਣ ਲੱਗ ਜਾਂਦੇ ਹਨ ਆਓ ਜਾਣਦੇ ਹਾਂ ਅਜਿਹਾ ਕਿਉਂ ਸੀ। ਦੋਸਤੋ ਅਸਲ ਵਿਚ ਬਹੁਤ ਸਮੇਂ ਪਹਿਲਾਂ ਇਕ ਰਿਕਸ਼ੇ ਵਾਲਾ ਮੁੰਬਈ ਦੇ ਵਿਚ ਰਿਕਸ਼ਾ ਚਲਾਉਂਦਾ ਸੀ।

ਪਰ ਜਦੋ ਹੀ ਉਹ ਇੱਕ ਦਿਨ ਕੰਮ ਕਰ ਰਿਹਾ ਸੀ ਤਾਂ ਉਸ ਨੇ ਇਕ ਲੜਕੀ ਨੂੰ ਰੋਂਦੀ ਵੇਖਿਆ ਉਹ ਲੜਕੀ ਰੋ ਰਹੀ ਸੀ। ਕਿਉਂਕਿ ਉਸ ਨੇ ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ ਫਿਰ ਰਿਕਸ਼ੇ ਵਾਲੇ ਨੇ ਉਸ

ਨੂੰ ਖਾਣ ਲਈ ਕੁਝ ਦਿੱਤਾ। ਅਤੇ ਉਸ ਤੋਂ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ ਤਾਂ ਲੜਕੀ ਨੇ ਦੱਸਿਆ। ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਮਿੱਠੇ ਪਡ਼੍ਹਨ ਲਈ ਲਿਆਂਦਾ ਸੀ ਅਸਲ ਵਿੱਚ ਉਹ ਦਿੱਲੀ

ਦੇ ਵਿੱਚ ਰਹਿੰਦੀ ਹੈ। ਪਰ ਜਦੋਂ ਉਸ ਦੇ ਰਿਸ਼ਤੇਦਾਰ ਉਸ ਨੂੰ ਇੱਥੇ ਪੜ੍ਹਨ ਦੇਹ ਲਈ ਲੈ ਆਏ ਅਤੇ ਇਸ ਤੋਂ ਬਾਅਦ ਉਸ ਨੂੰ ਇੱਥੇ ਇੰਡਸਟਰੀ ਦੇ ਵਿੱਚ ਕਿਸੇ ਨੂੰ ਵੇਚ ਦਿੱਤਾ ਜਿਸ ਤੋਂ ਬਾਅਦ ਉਸ ਤੋਂ ਬਹੁਤ

ਕੰਮ ਲਿਆ ਜਾਦਾ ਸੀ। ਪਰ ਇੱਕ ਦਿਨ ਉਹ ਉਥੋਂ ਭੱਜ ਆਈ ਪਰ ਹੁਣ ਉਸ ਨੂੰ ਖਾਣ ਲਈ ਕੁਝ ਨਹੀਂ ਸੀ। ਇਸ ਤੋਂ ਬਾਅਦ ਰਿਕਸ਼ੇ ਵਾਲਾ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ। ਅਤੇ ਕੁਝ ਦਿਨਾਂ ਬਾਅਦ

ਉਸ ਨੂੰ ਉਸ ਦੇ ਘਰ ਵਾਪਸ ਦਿੱਲੀ ਭੇਜ ਦਿੰਦਾ ਹੈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਨਣ ਦੀ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *