Sunday , May 16 2021

ਕਿੱਕਰ ਨਾਲ ਲੱਗੀ ਵਰਤੋ ਇਹ ਚੀਜ ਮੋਟਾਪਾ ਹੱਡੀਆ ਦੀ ਕਮਜੋਰੀ ਨਾੜਾ ਬਲੌਕ ਅਟੈਕ ਤੋ ਛੁਟਕਾਰਾ !

ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰੀ ਹੋਈ ਹੈ।ਦੇਖਿਆ ਜਾਵੇ ਤਾਂ ਹਰ ਇਨਸਾਨ ਮੋਟਾਪੇ ਦਾ ਸ਼ਿਕਾਰ ਹੈ।ਮੋਟਾਪਾ ਸਾਡੇ ਪੇਟ ਦੀ ਸਮੱਸਿਆ ਦੇ ਕਾਰਨ ਸ਼ੁਰੂ ਹੁੰਦਾ ਹੈ।

ਦੋਸਤੋ ਇਸ ਤੋਂ ਇਲਾਵਾ ਸ਼ੂਗਰ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਰਹੀ ਹੈ। ਗਲਤ ਖਾਣ-ਪੀਣ ਦੇ ਕਾਰਨ ਸਰੀਰ ਦੇ ਵਿੱਚ ਟੌਕਸੀਨ ਜਮਾਂ ਹੋਣ ਲੱਗ ਜਾਂਦੇ ਹਨ।ਬੈਡ ਕਲੈਸਟਰੋਲ ਦੀ ਸਮੱਸਿਆ ਦੇ ਕਾਰਨ

ਨਾੜਾ ਬਲੋਕਜ ਦੀ ਸਮੱਸਿਆ ਵੀ ਆਉਂਦੀ ਹੈ।ਜੇਕਰ ਨਾੜਾਂ ਦੀ ਬਲੋਕੇਜ ਸਰੀਰ ਦੇ ਵਿੱਚ ਆ ਜਾਵੇ ਤਾਂ ਇਸ ਦੇ ਨਾਲ ਹਾਰਟ ਅਟੈਕ ਦੀ ਸਮੱਸਿਆ ਵੀ ਆ ਸਕਦੀ ਹੈ।ਅੱਜ-ਕੱਲ੍ਹ ਬਹੁਤ ਸਾਰੇ ਲੋਕ ਹਾਰਟ

ਅਟੈਕ ਦੀ ਸਮੱਸਿਆ ਦੇ ਨਾਲ ਮਰ ਰਹੇ ਹਨ।ਦੋਸਤੋ ਅੱਜ ਅਸੀਂ ਜੋ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੌਲੀ ਹੌਲੀ ਖਤਮ ਕਰਨ ਵਿੱਚ ਸਹਾਇਤਾ ਕਰੇਗਾ।ਦੋਸਤੋ

ਇਸ ਨੁਸਖ਼ੇ ਵਿੱਚ ਅਸੀਂ ਦੋ ਚੀਜਾਂ ਦਾ ਇਸਤੇਮਾਲ ਕਰਾਂਗੇ। ਸਭ ਤੋਂ ਪਹਿਲੀ ਚੀਜ਼ ਹੈ ਕਿੱਕਰ ਦੀ ਗੂੰਦ ਹੈ ਦੂਸਰੀ ਚੀਜ਼ ਹੈ ਮਖਾਣੇ।ਦੋਸਤੋ ਦੇਸੀ ਘਿਓ ਦੇ ਵਿੱਚ ਤੁਸੀਂ ਇੱਕ ਕੌਲੀ ਮਖਾਣਿਆਂ ਨੂੰ ਭੁੰਨ ਲਵੋ।

ਇਸ ਤੋਂ ਬਾਅਦ ਤੁਸੀਂ ਕਿੱਕਰ ਦੀ ਗੂੰਦ ਨੂੰ ਵੀ ਇਸ ਵਿੱਚ ਪਾ ਕੇ ਭੁੰਨ ਲਵੋ। ਇਸ ਤੋਂ ਬਾਅਦ ਤੁਸੀਂ ਮਿਕਸੀ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਪਾਊਡਰ ਤਿਆਰ ਕਰ ਲਵੋ।ਹੁਣ ਇਸ ਪਾਊਡਰ ਦਾ ਇਸਤੇਮਾਲ

ਤੁਸੀਂ ਦੁੱਧ ਦੇ ਨਾਲ ਸੇਵਨ ਕਰਨਾ ਹੈ। ਸਵੇਰੇ ਤੁਸੀ ਖਾਲੀ ਪੇਟ ਇੱਕ ਗਲਾਸ ਦੁੱਧ ਦੇ ਵਿੱਚ ਇਸ ਪਾਊਡਰ ਦਾ 1 ਚਮਚ ਰਿੰਨ੍ਹ ਕੇ ਪੀਣਾ ਹੈ। ਇਸ ਦਾ ਜੇਕਰ ਅਸੀਂ ਲਗਾਤਾਰ ਇੱਕ ਹਫ਼ਤਾ ਇਸਤੇਮਾਲ

ਕਰਾਗੇ ਤਾਂ ਇਸ ਦਾ ਬਹੁਤ ਫਾਇਦਾ ਮਿਲੇਗਾ।ਸੋ ਦੋਸਤੋ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਇਸਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *