Sunday , May 16 2021
Breaking News

ਰੋਜਾਨਾ ਦਹੀ ਖਾਣ ਦੇ ਗਜਬ ਦੇ ਫਾਇਦੇ ਦੇਖ ਹੈਰਾਨ ਰਹਿਜੋਗੇ !

ਦਹੀਂ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਹ ਪਸ਼ੂਆਂ ਤੋਂ ਮਿਲਣ ਵਾਲਾ ਪਦਾਰਥ ਹੈ ਜੋ ਕਿ ਸਰੀਰ ਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ।ਇਸ ਵਿੱਚ ਜਿਉਂਦੇ ਬੈਕਟੀਰੀਆ ਹੁੰਦੇ ਹਨ

ਜੋ ਕਿ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਦੇ ਹਨ।ਦੋਸਤੋ ਦਹੀਂ ਖਾਣ ਦੇ ਨਾਲ ਪੇਟ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਅਤੇ ਸਰੀਰ ਤੰਦਰੁਸਤ ਹੁੰਦਾ ਹੈ।ਇਸ ਨੂੰ ਖਾਣ ਦਾ ਸਹੀ ਤਰੀਕਾ

ਆਯੁਰਵੈਦਿਕ ਗਰੰਥ ਦੇ ਵਿੱਚ ਮੌਜੂਦ ਹੈ।ਦੋਸਤੋ ਦਹੀਂ ਨੂੰ ਕਦੇ ਵੀ ਸ਼ਾਮ ਜਾਂ ਰਾਤ ਵੇਲੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਵੇਲੇ ਕਫ ਵਧਦਾ ਹੈ।ਦਹੀ ਨੂੰ ਦੁਪਹਿਰ ਵੇਲੇ ਜਾਂ ਫਿਰ ਸਵੇਰੇ ਖਾਣਾ ਚਾਹੀਦਾ

ਹੈ।ਦਹੀ ਵਿੱਚ ਕਦੀ ਵੀ ਚਿੱਟਾ ਨਮਕ ਅਤੇ ਚਿੱਟੀ ਖੰਡ ਨਹੀਂ ਮਿਲਾਉਣੀ ਚਾਹੀਦੀ।ਦਹੀ ਵਿੱਚ ਕਾਲਾ ਨਮਕ ਅਤੇ ਗੁੜ ਮਿਸ਼ਰੀ ਨੂੰ ਮਿਲਾਇਆ ਜਾ ਸਕਦਾ ਹੈ। ਦੋਸਤੋ ਜੇਕਰ ਇਸ ਢੰਗ ਦੇ ਨਾਲ ਦਹੀਂ

ਖਾਧਾ ਜਾਵੇ ਤਾਂ ਪੇਟ ਵਿੱਚ ਕੋਈ ਵੀ ਸਮੱਸਿਆ ਨਹੀ ਰਹਿੰਦੀ।ਜੇਕਰ ਤੁਹਾਡੇ ਸਰੀਰ ਦੇ ਵਿੱਚ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਮਿੱਠਾ ਦਹੀਂ ਸੇਵਨ ਕਰਨਾ ਹੈ।ਜੇਕਰ ਤੁਹਾਡੇ ਸਰੀਰ ਵਿੱਚ ਗੈਸ

ਬਣਦੀ ਹੈ ਅਤੇ ਸਰੀਰ ਦੇ ਵਿੱਚ ਦਰਦ ਮਹਿਸੂਸ ਹੁੰਦੀ ਹੈ ਤੁਸੀਂ ਨਮਕੀਨ ਦਹੀਂ ਦਾ ਸੇਵਨ ਕਰਨਾ ਹੈ।ਦੋਸਤੋ ਦਹੀਂ ਨੂੰ ਕਦੇ ਵੀ ਖੀਰੇ ਅਤੇ ਬੂੰਦੀ ਦੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ।।ਦਹੀਂ ਨੂੰ ਅਸੀ

ਘੀਏ ਦੇ ਰਾਇਤੇ ਨਾਲ ਸੇਵਨ ਕਰ ਸਕਦੇ ਹਾਂ।ਆਯੁਰਵੇਦ ਵਿੱਚ ਇਸ ਦੇ ਇਸਤੇਮਾਲ ਨੂੰ ਦਰਸਾਇਆ ਗਿਆ ਹੈ।ਦੋਸਤੋਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *