Sunday , May 16 2021
Breaking News

ਇਸ ਚੀਜ ਦੇ ਇਸਤੇਮਾਲ ਨਾਲ ਚਿਹਰੇ ਦੀਆ ਛਾਈਆ ਦਾਗ ਧੱਭੇ ਤੋ 100% ਛੁਟਕਾਰਾ !

ਦੋਸਤੋ ਚਿਹਰੇ ਤੇ ਮੌਜੂਦ ਛਾਈਆਂ ਝੁਰੜੀਆਂ ਕਾਲੇ ਦਾਗ ਧੱਬੇ ਕਾਫੀ ਭੱਦੇ ਨਜ਼ਰ ਆਉਂਦੇ ਹਨ।ਦੋਸਤੋ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਸਾਨੂੰ ਮਾਰਕੀਟ ਦੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ

ਨਹੀਂ ਕਰਨਾ ਚਾਹੀਦਾ।ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਛਾਈਆਂ ਅਤੇ ਦਾਗ-ਧੱਬਿਆ ਨੂੰ ਖਤਮ ਕਰਨ ਦਾ ਨੁਸਖਾ ਦੱਸਾਂਗੇ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ

ਇੱਕ ਕੱਚ ਦਾ ਜਾਰ ਲੈ ਲਵੋ।ਉਸ ਵਿੱਚ ਦੋ ਚਮਚ ਵੇਸਣ,1 ਚਮਚ ਚਾਵਲ ਦਾ ਆਟਾ,ਡੇਢ ਚਮਚ ਮੁਲਤਾਨੀ ਮਿੱਟੀ, ਇੱਕ ਚਮਚ ਚੰਦਨ ਪਾਊਡਰ ਅਤੇ ਅੱਧਾ ਚਮਚ ਹਲਦੀ ਦਾ ਪਾ ਲਵੋ।ਇਹਨਾਂ ਸਾਰੀਆਂ

ਚੀਜ਼ਾ ਨੂੰ ਮਿਕਸ ਕਰਕੇ ਮਿਸ਼ਰਣ ਤਿਆਰ ਕਰ ਲਓ।ਹੁਣ ਦੋਸਤੋ ਇਸ ਮਿਸ਼ਰਣ ਦੇ ਇੱਕ ਚਮਚ ਨੂੰ ਕਟੋਰੀ ਵਿੱਚ ਕੱਢ ਲਵੋ।ਅਸੀਂ ਇਸ ਦਾ ਇੱਕ ਫੇਸ ਪੈਕ ਤਿਆਰ ਕਰਾਂਗੇ।ਇਸ ਮਿਸ਼ਰਣ ਵਿੱਚ ਇੱਕ

ਚੱਮਚ ਦਹੀ ਮਿਲਾ ਲਵੋ ਅਤੇ ਚਾਰ ਬੂੰਦਾਂ ਗਲੈਸਰੀਨ ਮਿਲਾ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਆਪਣੇ ਚਿਹਰੇ ਨੂੰ ਗੁਲਾਬ ਜਲ ਦੇ ਨਾਲ ਸਾਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।ਜਦੋਂ

ਪੇਸਟ ਸੁੱਕ ਜਾਵੇ ਤਾ ਹਲਕਾ ਜਿਹਾ ਪਾਣੀ ਲਗਾ ਕੇ ਇਸ ਨੂੰ ਹਲਕੇ ਹੱਥਾਂ ਦੇ ਨਾਲ ਰਗੜੋ।ਇਸ ਤੋਂ ਬਾਅਦ ਤੁਸੀਂ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਇਸ ਦਾ ਇਸਤੇਮਾਲ ਕਰਕੇ

ਤੁਹਾਡੇ ਚਿਹਰੇ ਤੇ ਇੱਕ ਨਿਖਾਰ ਪੈਦਾ ਹੋਵੇਗਾ।ਦੋਸਤੋ ਚਿਹਰੇ ਤੇ ਮੌਜੂਦ ਝੁਰੜੀਆਂ ਅਤੇ ਕਾਲੇ ਦਾਗ ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *