Thursday , May 13 2021
Breaking News

ਜਲਦੀ ਅਮੀਰ ਬਣਨਾ ਚਾਹੁੰਦੇ ਹੋ ਤਾ ਘਰ ਚੋ ਤੁਰੰਤ ਹਟਾਓ ਇਹ ਚੀਜਾ !

ਅਮੀਰ ਬਣਨਾ ਹੈ ਤਾਂ ਘਰ ਵਿੱਚ ਇਹ ਚਾਰ ਚੀਜ਼ਾਂ ਹਟਾ ਦਿਓ ਨੰਬਰ ਇੱਕ ਦੋਸਤੋ ਘਰ ਦੀ ਸੁੰਦਰਤਾ ਬਬੜਾਨ ਨੂੰ ਲੋਕ ਆਪਣੇ ਘਰਾਂ ਵਿੱਚ ਫੁੱਲ ਉਗਾਉਂਦੇ ਹਨ ਪਰ ਕਈ ਵਾਰ ਉਨ੍ਹਾਂ ਫੁੱਲਾਂ ਨੂੰ ਪਾਣੀ

ਨਹੀਂ ਦਿੰਦੇ ਜੀਣਾ ਕਾਰਨ ਫੁੱਲ ਸੁੱਕ ਜਾਂਦੇ ਹਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਹੈ ਨੰਬਰ ਦੋ ਘਰ ਵਿੱਚ ਮੱਕੜੀ ਦਾ ਜਾਲਾ ਨਹੀਂ ਬਣਨਾ ਚਾਹੀਦਾ ਨਜ਼ਰ ਪੈਂਦੇ ਹੀ

ਹਟਾ ਦੇਣਾ ਚਾਹੀਦਾ ਹੈ ਮੱਕੜੀ ਦਾ ਜਾਲਾ ਲੱਗਣ ਨਾਲ ਦੁਰਭਾਗ ਦੀ ਨਿਸ਼ਾਨੀ ਹੈ ਨੰਬਰ ਤਿੱਨ ਦੋਸਤੋ ਅਗਰ ਤੁਹਾਡੇ ਘਰ ਜਾਂ ਦਫਤਰ ਵਿਚ ਕਬੂਤਰ ਦਾ ਘੌਂਸਲਾ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ ਹਮੇਸ਼ਾ

ਪੈਸੇ ਦੀ ਕਮੀ ਰਹਿੰਦੀ ਹੈ ਨੰਬਰ ਚਾਰ ਦੋਸਤੋ ਘਰ ਦੀ ਟੁੱਟੀ ਦੀਵਾਰ ਨੂੰ ਠੀਕ ਕਰਵਾ ਦੇਣੀ ਚਾਹੀਦੀ ਹੈ ਇਸੇ ਤਰ੍ਹਾਂ ਟੁੱਟੀਆਂ ਫੁੱਟੀਆਂ ਚੀਜ਼ਾਂ ਨੂੰ ਵੀ ਬਾਹਰ ਨਿਕਾਲ ਦੇਣਾ ਚਾਹੀਦਾ ਹੈ ਇਹ ਇਹ ਤੁਹਾਨੂੰ ਨਕਾਰਾਤਮਿਕ ਸ਼ਕਤੀਆਂ ਦਾ ਸੰਕੇਤ ਦਿੰਦੀਆਂ ਹਨ

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *