Sunday , May 16 2021
Breaking News

ਸਾਲਾ ਤੋ ਅੰਨਾ ਬਣ ਰਹਿ ਰਿਹਾ ਸੀ ਵਿਅਕਤੀ ਜਦ ਸੱਚਾਈ ਸਾਹਮਣੇ ਆਈ ਤਾ ਪਤਨੀ ਦੇ ਪੈਰਾ ਥੱਲਿਓ ਖਿਸਕੀ ਜਮੀਨ !

ਸਾਲਾਂ ਤਕ ਅੰਧਾ ਬਣ ਕੇ ਰਿਹਾ ਪਤੀ ਬਣ ਕੇ ਸੱਚਾਈ ਆਈ ਸਾਹਮਣੇ ਤਾਂ ਪਤਨੀ ਹੈਰਾਨ ਹਨ ਬੈਂਗਲੂਰ ਵਿਚ ਰਹਿੰਦਾ ਸੀ ਸ਼ਿਵਮ ਉੱਥੇ ਉਸਦੀ ਨਜ਼ਦੀਕ ਉੜੀ ਤੇ ਪੈਂਦੀ ਹੈ ਜੋ ਕਾਫ਼ੀ ਖ਼ੂਬਸੂਰਤ ਇੰਟੈਲੀਜੈਂਸੀ

ਸ਼ਿਵਮ ਉਸੇ ਲੜਕੀ ਨਾਲ ਪਿਆਰ ਕਰਨ ਲੱਗਾ ਤੇ ਉਸ ਨੂੰ ਇੱਕ ਦਿਨ ਪ੍ਰਪੋਜ਼ ਕਰਦਾ ਹੈ ਪਰ ਲੜਕੀ ਮਨ੍ਹਾ ਕਰ ਦਿੰਦੀ ਹੈ ਪਰ ਉਹ ਹਾਰ ਨਹੀਂ ਮੰਨਦਾ ਸ਼ਿਵਮ ਆਪਣੇ ਪਰਿਵਾਰ ਨਾਲ ਗੱਲ ਕਰਦਾ ਹੈ

ਤਾਂ ਉਸ ਦਾ ਪਰਿਵਾਰ ਕੁੜੀ ਵਾਲਿਆਂ ਨਾਲ ਇਸ ਬਾਰੇ ਗੱਲ ਕਰਦਾ ਹੈ ਤੇ ਕੁੜੀ ਵਾਲਿਆਂ ਨੇ ਮੁੰਡੇ ਦੀ ਇੰਟੈਲੀਜੈਂਟ ਅਤੇ ਕੰਮਕਾਰ ਦੇਖ ਕੇ ਉਸ ਦਾ ਵਿਆਹ ਆਪਣੀ ਕੁੜੀ ਨਾਲ ਕਰਵਾ ਦਿੱਤਾ ਸਮਾਂ

ਬੀਤਦਾ ਗਿਆ ਤੇ ਇਕ ਦਿਨ ਕੁੜੀ ਦੇ ਮਨ ਵਿੱਚ ਆਉਂਦਾ ਕਿ ਮੈਂ ਹੁਣ ਇੰਨੀ ਖੂਬਸੂਰਤ ਨਹੀਂ ਦਿਸਦੀ ਇਸ ਤਰ੍ਹਾਂ ਚਲਦਿਆਂ ਟੈਮ ਬੀਤਦਾ ਗਿਆ ਤੇ ਇੱਕ ਦਿਨ ਅਚਾਨਕ ਸ਼ਿਵਮ ਦਾ ਐਕਸੀਡੈਂਟ ਹੋ ਗਿਆ

ਡਾਕਟਰ ਨੇ ਦੱਸਿਆ ਕਿ ਇਸ ਦੀ ਇਸ ਐਕਟ ਐਕਸੀਡੈਂਟ ਵਿੱਚ ਨਿਗ੍ਹਾ ਚਲੀ ਗਈ ਹੈ ਉਸ ਨੂੰ ਹੁਣ ਦਿਖਾਈ ਨਹੀਂ ਦਿੰਦਾ ਇਹ ਸੁਣ ਕੇ ਉਸ ਦੀ ਸ਼ਿਵ ਦੀ ਪਤਨੀ ਨੇ ਬਹੁਤ ਦੁੱਖ ਲੱਗਾ ਅਤੇ ਇਕ ਮਨ ਨੂੰ

ਸਕੂਨ ਵੀ ਮਿਲਿਆ ਕਿ ਚਲੋ ਹੁਣ ਮੇਰੀ ਸ਼ਕਲ ਨੂੰ ਕਹੀ ਦੇਖੇਗਾ ਜੌਹਨ ਏਨੀ ਖੂਬਸੂਰਤ ਨਹੀਂ ਹੈ ਇਸੇ ਤਰ੍ਹਾਂ ਚਲਦਾ ਗਿਆ ਤੇ ਇਕ ਦਿਨ ਸ਼ਿਵਮ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਸੁਣ ਕੇ ਸ਼ਿਵਮ

ਬਹੁਤ ਦੁਖੀ ਹੁੰਦਾ ਹੈ ਤੇ ਉਹ ਕਾਫ਼ੀ ਪ੍ਰੇਸ਼ਾਨ ਉੱਥੋਂ ਜਾਣ ਬਾਰੇ ਸੋਚਦਾ ਹੈ ਤੇ ਪਿੰਡ ਵਾਲਿਆਂ ਨੇ ਉਸ ਨੂੰ ਜਾਣ ਤੋਂ ਰੋਕਿਆ ਤੇ ਉਸ ਨੇ ਕਿਹਾ ਨਹੀਂ ਮੈਂ ਜਾਣਾ ਏ ਤੇ ਪਿੰਡ ਵਾਲਿਆਂ ਨੇ ਕਿਹਾ ਤੈਨੂੰ ਦਿਖਦਾ ਵੀ ਨਹੀਂ

ਤੇ ਤੂੰ ਕਿੱਥੇ ਜਾਵੇਂਗਾ ਤੇ ਸ਼ਿਵਮ ਨੇ ਕਿਹਾ ਨਹੀਂ ਮੈਨੂੰ ਦਿਸਦਾ ਸਾਰਾ ਹੈ ਫਿਰ ਉਹ ਪਿੰਡ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਕਹਿਣ ਸ਼ਿਵਮ ਨੇ ਕਿਹਾ ਕਿ ਮੈਂ ਉਸ ਦੀ ਖ਼ੁਸ਼ੀ ਕਰ ਕੇ ਅੱਧਾ ਬਣਿਆ ਸੀ ਕਿਉਂਕਿ ਉਹ

ਆਪਣੇ ਆਪ ਨੂੰ ਖ਼ੂਬਸੂਰਤ ਨਹੀਂ ਸਮਝਦੀ ਸੀ ਤੇ ਮੈਨੂੰ ਇਸ ਲਈ ਇਹ ਕਰਨਾ ਪਿਆ ਤਾਂ ਕਿ ਉਹ ਖੁਸ਼ ਰਹਿ ਸਕੇ ਇਸੇ ਤਰ੍ਹਾਂ ਦੂਸਰੀ ਘਟਨਾ ਬੰਗਲੌਰ ਵਿਚ ਰਹਿਣ ਵਾਲੇ ਸ੍ਰੀ ਪ੍ਰਕਾਸ਼ ਨੇ ਕਿਹਾ ਜਦੋਂ

ਮੈਂ ਸਤਾਰਾਂ ਸਾਲ ਦਾ ਸੀ ਤਾਂ ਮੈਂ ਉੱਤੇ ਇਕ ਕੁੜੀ ਨੂੰ ਦੇਖਿਆ ਜੋ ਕਾਫ਼ੀ ਖ਼ੂਬਸੂਰਤ ਸੀ ਮੈਂ ਜਦੋਂ ਵਿਦੇਸ਼ ਨਾ ਤੇ ਮੇਰਾ ਦਿਲ ਧੜਕਣ ਲੱਗ ਪੈਂਦਾ ਇੱਥੇ ਇੱਕ ਦਿਨ ਮੈਂ ਉਸ ਆਪਣੇ ਆਪ ਨੂੰ ਰੋਕ ਨਹੀਂ ਸਕਿਆ

ਤੇ ਲੜਕੀ ਨਾਲ ਗੱਲਬਾਤ ਕਰਨ ਲੱਗ ਪਿਆ ਇਸ ਤਰ੍ਹਾਂ ਅਸੀਂ ਦੋਸਤ ਬਣ ਗਏ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇੱਕ ਦਿਨ ਸ੍ਰੀ ਪ੍ਰਕਾਸ਼ ਨੇ ਉਸ ਲੜਕੀ ਨੂੰ ਕਿਸੇ ਹੋਰ ਲੜਕੇ ਨਾਲ ਗੱਲਬਾਤ ਕਰਦੇ ਦੇਖਿਆ

ਤੇ ਉਸ ਤੋਂ ਵੀ ਟੁੱਟ ਗਿਆ ਅਤੇ ਉਸ ਨੇ ਉਸ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਚਲਦਾ ਰਿਹਾ ਤੇਈ ਇੱਕ ਦਿਨ ਉਸ ਲੜਕੀ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਇਸ ਬਾਰੇ ਸ੍ਰੀ ਪ੍ਰਕਾਸ਼

ਨੂੰ ਪਤਾ ਲੱਗਦਾ ਹੈ ਤਾ ਉਹ ਧਿਆਨ ਨਹੀਂ ਦਿੰਦਾ ਕਹਿੰਦਾ ਕਿ ਉਸ ਤਰ੍ਹਾਂ ਹੀ ਥੋੜ੍ਹਾ ਬਹੁਤਾ ਛੁੱਟ ਜਿਹਾ ਐਕਸੀਡੈਂਟਲ ਹੋਣਾ ਤੇ ਗੌਰ ਨਹੀਂ ਕਰਦਾ ਇਸੇ ਤਰ੍ਹਾਂ ਥੋੜ੍ਹਾ ਸਮਾਂ ਬੀਤਿਆ ਤੇ ਉਸਨੂੰ ਖਿਆਲ ਆਇਆ

ਕਿ ਚਲ ਮੈਂ ਫੋਨ ਕਰ ਕੇ ਦੇਖਦਾ ਹਾਂ ਕਿ ਜ਼ਿਆਦਾਤਰ ਨ੍ਹੀਂ ਐਕਸੀਡੈਂਟ ਹੋਇਆ ਸੀ ਤੇ ਜਦੋਂ ਉਸ ਨੂੰ ਪਤਾ ਲੱਗਾ ਉਸ ਦੀ ਹਾਲਤ ਬਹੁਤ ਖ਼ਰਾਬ ਹੈ ਤੇ ਉਹ ਤੁਰੰਤ ਹੌਸਪਿਟਲ ਜਾਂਦਾ ਹੈ ਤੇ ਉੱਥੇ ਦੇ ਰਹਿ

ਕੇਸਰੀਆ ਕਾ ਨੱਕ ਕਾਰਨ ਸਭ ਕੁਸ਼ ਬਜ਼ੁਰਗ ਵਾਂਗ ਹੋ ਗਿਆ ਸੀ ਇਹ ਸਭ ਦੇਖ ਕੇ ਉਹ ਬਹੁਤ ਹੈਰਾਨ ਹੋ ਜਾਂਦਾ ਤੇ ਅਖ਼ੀਰ ਉਹ ਉਸ ਲੜਕੀ ਨੂੰ ਫਿਰ ਫੋਨ ਕਰਦਾ ਹੈ ਕਿ ਮੈਂ ਤੇਰੇ ਨਾਲ ਮੈਰਿਜ ਕਰਵਾਉਣੀ

ਚਾਹੁੰਦਾ ਹਾ ਤੇ ਉਹ ਲੜਕੀ ਵੀ ਰਾਜ਼ੀ ਹੋ ਜਾਂਦੀ ਹੈ ਇਸੇ ਤਰ੍ਹਾਂ ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਬਤੀਤ ਕਰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *