Monday , May 17 2021

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ ਹੋ ਗਈਆਂ ਸਨ ਅਤੇ ਵੀਡੀਓ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ

ਦੀ ਸਜ਼ਾ ਨਾਲ ਹੀ ਮਿਲ ਗਈ ਹੈ। ਦੋਸਤੋ ਸਭ ਤੋਂ ਪਹਿਲੀ ਵੀਡੀਓ ਜੋ ਕਿ ਲਾਈਵ ਟੀ ਵੀ ਦੇ ਵਿੱਚ ਰਿਕਾਰਡ ਹੋ ਗਈਆਂ ਸਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਕੈਮਰਾ ਮੈਨ ਜੋ ਕਿ ਰਿਪੋਰਟਰ

ਦੀ ਹਾਲੇ ਲਾਈਵ ਰਿਪੋਰਟਿੰਗ ਕਰਨ ਦੇ ਲਈ ਤਿਆਰੀ ਹੀ ਕਰ ਰਿਹਾ ਸੀ। ਅਤੇ ਰਿਪੋਰਟਰ ਵੀ ਆਪਣੇ ਆਪ ਨੂੰ ਹੀ ਤਿਆਰ ਕਰ ਰਿਹਾ ਸੀ। ਇਸੇ ਸਮੇਂ ਇੱਕ ਚੋਰ ਆਉਂਦਾ ਹੈ ਅਤਿ ਰਿਪੋਰਟਰ ਦਾ ਫੋਨ

ਖੋਹ ਕੇ ਲੈ ਜਾਂਦਾ ਹੈ। ਰਿਪੋਰਟਰ ਉਸ ਦੇ ਪਿੱਛੇ ਵੀ ਭੱਜਦਾ ਹੈ ਤਾਂ ਜੋ ਉਹ ਫੋਨ ਵਾਪਸ ਲੈ ਸਕੇ। ਪਰ ਉਹ ਇਸ ਵਿੱਚ ਨਾਕਾਮਯਾਬ ਰਹਿੰਦਾ ਹੈ। ਚੋਰ ਚੋਰੀ ਕਰਨ ਦੇ ਲਈ ਲਾਈਵ ਰਿਪੋਰਟਿੰਗ ਦੇ ਵਿਚ

ਵੀ ਚੋਰੀ ਕਰਨ ਤੋਂ ਨਹੀਂ ਡਰਦੇ। ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *