Thursday , May 13 2021
Breaking News

ਲੋਕ ਵਾਰ ਵਾਰ ਜਾ ਰਹੇ ਸੀ ਟੇ੍ਨ ਟਾਇਲਟ ਚ ਸੱਚ ਜਾਣ ਸਭ ਹੋਏ ਪੇ੍ਸਾਨ !

ਲੋਕ ਵਾਰ ਵਾਰ ਜਾ ਰਹੀ ਸੀ ਟ੍ਰੇਨ ਦੇ ਬਾਥਰੂਮ ਵਿਚ ਬਾਅਦ ਵਿਚ ਜਦੋਂ ਇਸ ਦੀ ਸੱਚਾਈ ਸਾਹਮਣੇ ਆਈ ਤਾਂ ਸਾਰੇ ਚੌਂਕ ਗਏ ਇਹ ਮਾਮਲਾ ਜੈਪੁਰ ਸਰੋਈ ਦਾ ਸ਼ੁੱਕਰਵਾਰ ਦਾ ਦਿਨ ਅਬਰੌਡ ਦਿੱਲੀ ਦੇ

ਟਰੇਨ ਐਕਸਪ੍ਰੈਸ ਅਹਿਮਦਾਬਾਦ ਦੀ ਟ੍ਰੇਨ ਦਾ ਹੈ ਇਸ ਟ੍ਰੇਨ ਵਿੱਚ ਇੱਕ ਮਹਿਲਾ ਸਫ਼ਰ ਕਰ ਰਹੀ ਸੀ ਉਸ ਨੇ ਦੇਖਿਆ ਕਈ ਲੋਕ ਵਾਰ ਵਾਰ ਬਾਥਰੂਮ ਜਾ ਰਹੇ ਸੀ ਤੇ ਬਾਹਰ ਆ ਰਹੇ ਸੀ ਉਸ ਨੂੰ ਅਜੀਬ

ਉਦੋਂ ਲੱਗਾ ਜਦੋਂ ਦੋ ਤਿੰਨ ਲੋਕ ਇਕੱਠੇ ਹੀ ਬਾਥਰੂਮ ਗਏ ਤੇ ਥੋੜ੍ਹੀ ਦੇਰ ਬਾਅਦ ਬਾਹਰ ਆ ਗਏ ਉਸ ਤੋਂ ਨਹੀਂ ਰਿਹਾ ਗਿਆ ਉਸ ਨੇ ਰੇਲਵੇ ਦੇ ਪੁਲੀਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਤੇ ਪੁਲੀਸ

ਉੱਥੇ ਪਹੁੰਚ ਗਈ ਮਹਿਲਾ ਨੇ ਦੱਸਿਆ ਕਈ ਲੋਕ ਵਾਰ ਵਾਰ ਝੁੰਡ ਬਣਾ ਕੇ ਬਾਥਰੂਮ ਜਾਂਦੇ ਹਨ ਤੇ ਕਈ ਦੇਰ ਬਾਅਦ ਬਾਹਰ ਆ ਜਾਂਦੇ ਹਨ ਪੁਲੀਸ ਅੰਦਰ ਗਈ ਤੇ ਉਨ੍ਹਾਂ ਨੂੰ ਬਹੁਤ ਹੀ ਗੰਦੀ ਸਮੈਲ ਆਈ

ਉਹ ਸਮਝ ਗਏ ਇਹ ਸੁਮੇਲ ਕਿਸ ਚੀਜ਼ ਦੀ ਹੈਉਨ੍ਹਾਂ ਨੂੰ ਉਥੋਂ ਸ਼ਰਾਬ ਮਿਲੀ ਪੁਲੀਸ ਨੇ ਇਸ ਦੀ ਜਾਂਚ ਪੜਤਾਲ ਕੀਤੀ ਦੂਸਰੀ ਘਟਨਾ ਮੰਗਲਵਾਰ ਰਾਤ ਗਿਆਰਾਂ ਵੱਜ ਕੇ ਚੁਤਾਲੀ ਮਿੰਟ ਤੇ ਇੱਕ ਮਹਿਲਾ

ਚਰਚ ਜਾਣ ਵਾਲੇ ਬੰਬੇ ਟ੍ਰੇਨ ਵਿਚ ਬੈਠੀ ਹੋਈ ਸੀ ਉਸ ਵਕਤ ਉਸ ਟ੍ਰੇਨ ਵਿਚ ਇਕ ਮਹਿਲਾ ਤੇ ਬੱਤੀ ਸਾਲਾਂ ਦਾ ਵਿਅਕਤੀ ਸੁੱਤਾ ਹੋਇਆ ਸੀ ਟਰੇਨ ਰੁਕੀ ਇੱਕ ਵਿਅਕਤੀ ਉਸ ਟ੍ਰੇਨ ਵਿਚ ਚੜ੍ਹਿਆ ਉਸ ਨੇ

ਆਪਣੀ ਜੇਬ ਵਿਚ ਚਾਕੂ ਕੱਢ ਕੇ ਮਹਿਲਾ ਦੇ ਗਰਦਨ ਤੇ ਰੱਖ ਦਿੱਤਾ ਉਸ ਨੂੰ ਕਿਹਾ ਆਪਣੀ ਸੋਨੇ ਦੀ ਚੈਨ ਤੇ ਮੋਬਾਇਲ ਮੈਨੂੰ ਦੇ ਦੇਵੇ ਮਹਿਲਾ ਜ਼ੋਰ ਜ਼ੋਰ ਨਾਲ ਚਲਾਉਣ ਲੱਗ ਪਈ ਬਾਹਰ ਸੁੱਤੇ ਹੋਏ

ਵਿਅਕਤੀ ਨੇ ਉਸ ਉਸ ਉਤੇ ਵਾਰ ਕੀਤਾ ਅਤੇ ਉਸ ਨੂੰ ਬਾਹਰ ਸੁੱਟ ਦਿੱਤਾ ਉਹ ਦੋਨੋ ਵਿਅਕਤੀ ਇਕ ਦੂਜੇ ਨਾਲ ਮਿਲੇ ਹੋਏ ਸੀ ਉਨ੍ਹਾਂ ਦੋਨਾਂ ਨੇ ਮਹਿਲਾ ਨਾਲ ਛੇੜਖਾਨੀ ਕੀਤੀ ਤੇ ਉਸ ਦਾ ਚੈਨ ਤੋਂ ਮੋਬਾਇਲ

ਲੈਕੇ ਭੱਜ ਗਏ ਮਹਿਲਾ ਨੇ ਪੁਲੀਸ ਵਿੱਚ ਐਫ ਆਈ ਆਰ ਆਈ ਦਰਜ ਕਰਵਾਈ ਤੇ ਪੁਲੀਸ ਨੇ ਦੋਨਾਂ ਨੂੰ ਫੜ ਲਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *