Tuesday , July 27 2021

ਦੇਖੋ ਮੌਤ ਦੇ ਮੂੰਹ ਚੋ ਕੱਢ ਲੈਣ ਵਾਲਾ ਫਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਇਕੱਲੇ ਅਜਿਹੇ ਫਲ ਦੇ ਬਾਰੇ ਵਿਚ ਜੋ ਕਿ ਮਰਦੇ ਬੰਦੇ ਨੂੰ ਵੀ ਬਚਾ ਲੈਂਦਾ ਹੈ। ਦੋਸਤੋ ਇਹ ਫਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ

ਫ਼ਲ ਆਮ ਜਿਹਾ ਹੈ ਸਾਨੂੰ ਮਿਲ ਵੀ ਬਹੁਤ ਸਸਤਾ ਜਾਂਦਾ ਹੈ। ਪਰ ਇਸ ਦੀ ਗੁੜ ਬਹੁਤ ਹੀ ਜ਼ਿਆਦਾ ਮਹਿੰਗੇ ਹਨ। ਇਹ ਮਰਦੇ ਬੱਦੀ ਨੂੰ ਵੀ ਬਚਾ ਲੈਂਦਾ ਹੈ ਅਜਿਹਾ ਇਸ ਲਈ ਹੈ। ਕਿਉਂਕਿ ਇਸ ਦੇ

ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਅਤੇ ਹੋਰ ਕਈ ਜ਼ਰੂਰੀ ਪਦਾਰਥ ਪਾਏ ਜਾਂਦੇ ਹਨ। ਦੋਸਤੋ ਇਸ ਫਲ ਦਾ ਨਾਮ ਹੈ ਕਿ ਵੀ ਕੀਵੀ ਫ਼ਲ ਨੂੰ ਉਦੋਂ ਖਾਇਆ ਜਾਂਦਾ ਹੈ। ਜਦੋਂ ਕਿਸੇ ਦੇ ਸਰੀਰ ਦੇ ਵਿੱਚੋਂ ਸੈੱਲ ਘਟੇ

ਹੋਣੀ ਆਂ ਫਿਰ ਕਮਜ਼ੋਰੀ ਬਹੁਤ ਜ਼ਿਆਦਾ ਵਧੀ ਹੋਵੇ। ਕੀਵੀ ਫ਼ਲ ਇਹ ਸਭ ਰੋਗਾਂ ਨੂੰ ਬਹੁਤ ਜਲਦੀ ਦੂਰ ਕਰ ਦਿੰਦਾ ਹੈ। ਇਸੇ ਲਈ ਡਾਕਟਰ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਪਰ ਸਾਨੂੰ ਕੀਵੀ

ਫਲ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ। ਕਿਉਂਕਿ ਇਸ ਨੂੰ ਜ਼ਿਆਦਾ ਖਾਣ ਦੀ ਨਾਲ ਗਲਾ ਵੀ ਖਰਾਬ ਹੋ ਸਕਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *