Tuesday , July 27 2021

ਅੱਖਾ ਦੀ ਰੌਸਨੀ ਵਧਾਉਣ ਦਾ ਰਾਮਬਾਣ ਇਲਾਜ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਅੱਖਾ ਦੀ ਰੋਸ਼ਨੀ ਦਾ ਘੱਟ ਹੋਣਾ ਦੀ ਸਮੱਸਿਆ ਆ ਰਹੀ ਹੈ।ਇਸ ਸਮੱਸਿਆ ਨੇ ਬਹੁਤ ਗੰਭੀਰ ਰੂਪ ਧਾਰਨ ਕਰ ਲਿਆ ਹੈ।ਮੋਬਾਇਲ ਫੋਨ ਅਤੇ ਕੰਪਿਊਟਰ ਦਾ

ਵਧੇਰੇ ਇਸਤੇਮਾਲ ਅੱਖਾਂ ਦੀ ਰੋਸ਼ਨੀ ਤੇ ਅਸਰ ਪਾਉਦਾ ਹੈ। ਜਿਸ ਕਾਰਨ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਦੀਆਂ ਅੱਖਾਂ ਕਮਜ਼ੋਰ ਹੋ ਰਹੀਆਂ ਹਨ।ਦੋਸਤੋ ਅੱਜ ਅਸੀਂ ਕੁੱਝ ਅਜੇਹੇ ਕੰਮ ਤੁਹਾਨੂੰ ਦੱਸਾਂਗੇ ਜਿਨ੍ਹਾਂ

ਦੇ ਇਸਤੇਮਾਲ ਦੇ ਨਾਲ ਅੱਖਾ ਦੀ ਰੋਸ਼ਨੀ ਵਿੱਚ ਸੁਧਾਰ ਆਵੇਗਾ। ਰਾਤ ਨੂੰ ਸੌਣ ਸਮੇਂ ਹਮੇਸ਼ਾ ਬਰੱਸ਼ ਕਰਕੇ ਹੀ ਸੌਂਵੋ।ਸਵੇਰੇ ਉੱਠ ਕੇ ਬਾਸੀ ਮੂੰਹ ਦੀ ਲਾਰ ਆਪਣੀ ਅੱਖ ਵਿੱਚ ਪਾਉ।ਅਜਿਹਾ ਕਰਨ ਨਾਲ

ਅੱਖ ਦੀ ਰੌਸ਼ਨੀ ਵਿੱਚ ਕਾਫ਼ੀ ਸੁਧਾਰ ਪੈਂਦਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਮੂੰਹ ਵਿੱਚ ਠੰਢਾ ਪਾਣੀ ਭਰਨਾ ਹੈ ਅਤੇ ਅੱਖਾਂ ਵਿੱਚ ਠੰਢੇ ਪਾਣੀ ਦੇ ਛਿੱਟੇ ਮਾਰਨੇ ਹਨ।ਅਜਿਹਾ ਕਰਨ ਨਾਲ ਅੱਖਾਂ ਦੀ ਰੌਸ਼ਨੀ

ਵਧਦੀ ਹੈ।ਸੌਣ ਸਮੇਂ ਹਮੇਸ਼ਾਂ ਪੈਰਾਂ ਦੀਆਂ ਤਲੀਆਂ ਤੇ ਸਰੋਂ ਦਾ ਤੇਲ ਮਲ ਕੇ ਸੌਣਾ ਚਾਹੀਦਾ ਹੈ।ਇਹ ਬਹੁਤ ਹੀ ਕਾਰਗਰ ਕੰਮ ਕਰਦਾ ਹੈ। ਰਾਤ ਦੇ ਸਮੇਂ ਥੋੜੇ ਜਿਹੇ ਬਦਾਮ ਭਿਓਂ ਕੇ ਰੱਖੋ ਅਤੇ ਸਵੇਰੇ ਇਨ੍ਹਾਂ

ਦੇ ਛਿਲਕੇ ਉਤਾਰ ਕੇ ਕੁੱਟ ਲਓ।ਇਸ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਦਾ ਪਾਊਡਰ ਅਤੇ ਥੋੜ੍ਹੀ ਜਿਹੀ ਮਿਸ਼ਰੀ ਨੂੰ ਵੀ ਮਿਲਾ ਲਵੋ।ਇੱਕ ਗਿਲਾਸ ਦੁੱਧ ਨੂੰ ਗਰਮ ਕਰੋ ਅਤੇ ਇਸ ਵਿੱਚ ਥੋੜ੍ਹੀ ਜਿਹੀ ਸੌਂਫ ਵੀ

ਪਾ ਲਵੋ ਅਤੇ ਇਸ ਮਿਸ਼ਰਣ ਦਾ ਇੱਕ ਚਮਚ add ਕਰ ਲਉ।ਇਸ ਦੁੱਧ ਨੂੰ ਤੁਸੀਂ ਸਵੇਰੇ ਸੇਵਨ ਕਰਨਾ ਹੈ।ਇਸ ਤਰ੍ਹਾਂ ਦੋਸਤੋ ਤੁਹਾਡੀ ਅੱਖਾਂ ਦੀ ਰੋਸ਼ਨੀ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *