Monday , May 17 2021

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ ਵਿੱਚ ਜੋੜਾਂ ਦੇ ਦਰਦ ਆਈ ਕਮਜ਼ੋਰੀ ਨੂੰ ਦਰਸਾਉਂਦੇ ਹਨ।ਹੱਥ ਪੈਰ ਸੁੰਨ ਹੋ ਜਾਣਾ ਅਤੇ ਦਰਦ ਪੈਦਾ ਹੋਣੀ ਬਹੁਤ

ਹੀ ਗੰਭੀਰ ਸਮੱਸਿਆ ਹੈ।ਅੱਜ ਅਸੀ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਤੁਹਾਨੂੰ ਦੱਸਾਂਗੇ ਜਿਸ ਦੇ ਨਾਲ ਸਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਖਤਮ ਹੋਵੇਗੀ।ਦੋਸਤੋ ਪਹਿਲੀ ਚੀਜ਼ ਹੈ

ਆਲੂ ਬੁਖਾਰਾ।ਆਲੂਬੁਖਾਰੇ ਵਿੱਚ ਬਹੁਤ ਸਾਰੇ ਮਿਨਰਲਸ ਹੁੰਦੇ ਹਨ ਜੋ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ।ਇਸ ਲਈ ਆਲੂ-ਬੁਖਾਰੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ।ਸੁੱਕੀ ਖੁਰਮਾਨੀ

ਦਾ ਸੇਵਨ ਸਰੀਰ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ।ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ।ਇਸ ਤੋਂ ਅਗਲੀ ਚੀਜ਼ ਹੈ

ਅੰਜੀਰ। ਅੰਜੀਰ ਵਿੱਚ ਵੀ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਵਿਟਾਮਿਨ ਸੀ ਹੁੰਦਾ ਹੈ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਭਿਓਂ ਕੇ ਵੀ ਸੇਵਨ ਕਰ ਸਕਦੇ ਹਾਂ।ਹੁਣ ਅਸੀਂ ਇੱਕ ਤੇਲ ਬਣਾਉਣਾ ਦੱਸਾਂਗੇ ਜਿਸ

ਨੂੰ ਤੁਸੀਂ ਦਰਦ ਵਾਲੀ ਜਗਾ ਤੇ ਲਗਾ ਸਕਦੇ ਹੋ।ਅਸੀਂ ਸਰੋਂ ਦਾ ਤੇਲ ਤਾਂ ਘਰ ਵਿੱਚ ਜ਼ਰੂਰ ਇਸਤੇਮਾਲ ਕਰਦੇ ਹਾਂ ਅਸੀਂ ਇੱਥੇ ਸਰੋਂ ਦੇ ਤੇਲ ਦੀ ਖਾਦ ਦਾ ਇਸਤੇਮਾਲ ਕਰਨਾ ਹੈ।ਇੱਕ ਗਿਲਾਸ ਪਾਣੀ

ਦੇ ਵਿੱਚ ਖਲ ਨੂੰ ਭਿਉਂ ਕੇ ਰੱਖ ਲਵੋ ਅਤੇ ਜਦੋਂ ਇਹ ਫੁੱਲ ਜਾਵੇ ਤਾਂ ਇਸ ਵਿੱਚ ਸੌ ਗ੍ਰਾਮ ਸਰੋਂ ਦਾ ਤੇਲ ਪਾ ਲਵੋ।ਇਸ ਦੇ ਨਾਲ ਹੀ ਇੱਕ ਚਮਚ ਹਲਦੀ ਦਾ ਵੀ ਇਸ ਵਿੱਚ ਮਿਲਾ ਕੇ ਹਲਕੀ ਗੈਸ ਤੇ ਇਸਨੂੰ

ਤਿਆਰ ਕਰ ਲਵੋ।ਇਸ ਨੂੰ ਥੋੜਾ ਗੁਣਗੁਣਾ ਹੀ ਇਸਤੇਮਾਲ ਕਰਨਾ ਹੈ।ਜੋੜਾਂ ਦੇ ਦਰਦ ਵਾਲੀ ਜਗ੍ਹਾ ਤੇ ਤੁਸੀਂ ਇਸ ਤੇਲ ਦੀ ਮਾਲਸ਼ ਕਰਨੀ ਹੈ।ਇਸ ਦੇ ਨਾਲ ਦਰਦ ਵਿੱਚ ਕਾਫੀ ਰਾਹਤ ਮਿਲੇਗੀ।ਸੋ

ਦੋਸਤੋ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *