Monday , May 17 2021

ਪੇਟ ਦੀਆ ਸਮੱਸਿਆਵਾ ਸਰੀਰ ਦੀ ਕਮਜੋਰੀ ਥਕਾਵਟ ਸਾਰਿਆ ਦਾ ਬਸ ਇੱਕੋ ਹੱਲ !

ਪੇਟ ਦੀਆਂ ਸਮੱਸਿਆਵਾਂ ਕਾਫੀ ਪਰੇਸ਼ਾਨੀ ਪੈਦਾ ਕਰਦੀਆਂ ਹਨ।ਪੇਟ ਦੇ ਵਿੱਚ ਪੈਦਾ ਹੋਈ ਕਬਜ਼ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣ ਦਿੰਦੀ।ਜੇਕਰ ਪੇਟ ਹੀ ਸਾਫ ਨਹੀਂ ਹੋਵੇਗਾ ਤਾਂ ਸਾਡਾ ਸਾਰਾ ਦਿਨ

ਖ਼ਰਾਬ ਹੋ ਜਾਵੇਗਾ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦੇ ਇਸਤੇਮਾਲ ਦੇ ਨਾਲ ਪੇਟ ਖੁੱਲ੍ਹ ਕੇ ਸਾਫ ਹੋਵੇਗਾ ਅਤੇ ਕਬਜ਼ ਦੂਰ ਹੋ ਜਾਵੇਗੀ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ

ਲਈ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ।ਫਿਰ ਇਸ ਨੂੰ ਥੋੜ੍ਹਾ ਗਰਮ ਕਰਕੇ ਇਸ ਵਿੱਚ ਅਜਵਾਇਣ ਅਦਰਕ ਅਤੇ ਦੋ ਮਲੱਠੀ ਨੂੰ ਮਿਲਾ ਲਵੋ।ਇਸ ਡਰਿੰਕ ਨੂੰ ਤੁਸੀਂ ਚੰਗੀ ਤਰ੍ਹਾਂ ਰਿੰਨ੍ਹ

ਲੱਵੋ।ਹੁਣ ਦੋਸਤੋ ਇਸ ਨੂੰ ਛਾਣ ਲਵੋ ਅਤੇ ਜੇਕਰ ਤੁਸੀ ਇਸ ਦਾ ਸਵਾਦ ਵਧਾਉਣਾ ਚਾਹੁੰਦੇ ਹੋ ਤਾਂ ਕਾਲਾ ਨਮਕ ਇਸ ਵਿੱਚ ਪਾ ਲਵੋ।ਇਸ ਨੂੰ ਤੁਸੀਂ ਦਿਨ ਵਿੱਚ ਇੱਕ ਵਾਰ ਸੇਵਨ ਕਰਨਾ ਹੈ।ਜਾਂ ਤਾਂ ਤੁਸੀ

ਇਸ ਨੂੰ ਦੁਪਹਿਰ ਵੇਲੇ ਸੇਵਨ ਕਰ ਸਕਦੇ ਹੋ ਜਾਂ ਰਾਤ ਸੌਣ ਤੋਂ ਪਹਿਲਾਂ।ਇਸ ਨੁਸਖੇ ਦੇ ਸੇਵਨ ਦੇ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ

ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *