Sunday , May 16 2021

ਲੱਖ ਲਾਹਨਤ ਆ ਇਹੋ ਜਿਹੇ ਕੰਮ ਤੇ !

ਦੋਸਤੋ ਅੱਜਕੱਲ੍ਹ ਦੇਸ਼ ਸੰਵਿਧਾਨ ਵਿਚ ਹਰ ਲੜਕਾ ਤੇ ਲੜਕੀ ਅਜਿਹੇ ਹੁੰਦੇ ਹਨ। ਜਿਨ੍ਹਾਂ ਦੀ ਕਿਸੇ ਨੂੰ ਕਿਸੇ ਦੀ ਨਾਲ ਪ੍ਰੇਮ ਸਬੰਧ ਹੁੰਦੇ ਹਨ। ਅਜਿਹੀ ਹੀ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ

ਰਹੇ ਹਾਂ। ਜਿਸ ਦੇ ਵਿੱਚ ਇੱਕ ਪ੍ਰੇਮੀ ਮੁੰਡੇ ਦੀਆਂ ਹਰਕਤਾਂ ਕੁਝ ਅਜਿਹੀਆਂ ਸਨ ਕਿ ਉਹ ਸੁਪਰ ਲੱਖ ਲਾਹਨਤਾਂ ਹੋਣੀਆਂ ਚਾਹੀਦੀਆਂ ਹਨ। ਦੋਸਤੋ ਕਹਾਣੀ ਦੀ ਸ਼ੁਰੂਆਤ ਦੀ ਵਿਚ ਇਕ ਕੁੜੀ ਮੁੰਡਾ ਇੱਕ

ਬੱਸ ਵਿੱਚੋਂ ਉਤਰ ਕੇ ਬੱਸ ਅੱਡੇ ਉੱਤੇ ਬੈਠਦੇ ਹਨ। ਉੱਥੇ ਬੈਠ ਕੇ ਉਹ ਆਪਸ ਵਿੱਚ ਗੱਲ ਕਰ ਰਹੇ ਸਨ। ਕਿਉਂਕਿ ਕੁੜੀ ਜ਼ਿਕਰ ਆਪਣੇ ਘਰ ਚਲੀ ਜਾਵੇਗੀ ਤਾਂ ਉਨ੍ਹਾਂ ਨੂੰ ਨਾ ਤਾਂ ਮਿਲਣ ਦਾ ਮੌਕਾ ਮਿਲੇਗਾ।

ਅਤੇ ਗੱਲ ਕਰਨ ਦਾ ਵੀ ਘੱਟ ਹੀ ਮੌਕਾ ਮਿਲੇਗਾ। ਇਸੇ ਸਮੇਂ ਲੜਕੀ ਲੜਕੇ ਨੂੰ ਕਹਿੰਦੀ ਹੈ। ਕਿ ਉਸ ਨੂੰ ਮੈਸੇਜ ਕਰਕੇ ਫੋਨ ਕਰੇ ਸਿੱਧਾ ਫ਼ੋਨ ਨਾ ਲਗਾ ਲਵੇ ਨਹੀਂ ਤਾਂ ਉਹ ਫੜੇ ਜਾਣਗੇ। ਇਸ ਤੋਂ ਬਾਅਦ

ਕੁੜੀ ਆਪਣੇ ਘਰ ਚਲੀ ਜਾਂਦੀ ਹੈ ਅਤੇ ਘਰ ਜਾ ਕੇ ਕੀ ਹੁੰਦਾ ਹੈ ਆਓ ਜਾਣਦੇ ਹਾਂ ਹੇਠ ਦਿੱਤੀ ਵੀਡੀਓ ਨੂੰ ਵੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *