Tuesday , July 27 2021

ਜਾਣੋ ਹਾਥੀ ਨੂੰ ਦਿੱਤੀ ਗਈ ਸੀ ਇਹ ਸਜਾ ਜਾਣੋ ਵਜਾ !

ਹਾਥੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਇਹ ਦੇਖ ਕੇ ਤੁਹਾਨੂੰ ਰੋਣਾ ਆ ਜਾਵੇਗਾ ਇਸ ਕਹਾਣੀ ਵਿੱਚ ਇਨਸਾਨ ਨੇ ਬੇਜ਼ਬਾਨ ਹਾਥੀ ਨੂੰ ਦੇ ਦਿੱਤੀ ਮੌਤ ਦੀ ਸਜ਼ਾ ਉਸ ਨੂੰ ਫਾਂਸੀ ਦੀ ਫਾਂਸੀ ਤੇ ਲਟਕਾ

ਦਿੱਤਾ ਗਿਆ ਅਮਰੀਕਾ ਦੇ ਲੋਕਾਂ ਨੇ ਇਹ ਕਾਂਡ ਕੀਤਾ ਜਿਸ ਨਾਲ ਇਨਸਾਨੀਅਤ ਨੂੰ ਸ਼ਰਮਿੰਦਾ ਹੋਣਾ ਪਿਆ ਇਹ ਕਹਾਣੀ1916 ਦੀ ਹੈ ਅਮਰੀਕਾ ਦੇ ਟੈਨਿਸੀ ਸ਼ਹਿਰ ਵਿਚ ਇਕ ਮਸ਼ਹੂਰ ਸਰਕਸ ਹੁੰਦੀ

ਸੀ ਚਾਲੀ ਬਾਘਾ ਜੋ ਕਿ ਇਸ ਕੰਪਨੀ ਦਾ ਮਾਲਕ ਸੀ ਉਹ ਆਪਣੀ ਸਰਕਸ ਕੰਪਨੀ ਨੂੰ ਖ਼ੂਬ ਵਧੀਆ ਤਰੀਕੇ ਨਾਲ ਚਲਾਉਂਦਾ ਸੀ ਇਸ ਸਰਕਸ ਨੂੰ ਦੇਖਣ ਲਈ ਲੋਕ ਅਮੈਰਿਕਾ ਦੇ ਹੋਰ ਹਿੱਸਿਆਂ ਵਿੱਚੋਂ

ਆਉਂਦੇ ਸੀ ਸਰਕਸ ਕੰਪਨੀ ਦੇ ਲੋਕਾਂ ਵਿਚ ਪ੍ਰੇਮ ਸੀ ਉਸ ਸਰਕਸ ਦਾ ਹੀਰੋ ਸੀ ਹਾਥੀ ਉਸ ਦਾ ਨਾਂ ਮੈਰੀ ਸੀ ਉਸ ਦਾ ਭਾਰ ਪੰਜ ਸੌ ਕਿੱਲੋ ਸੀ ਉਸ ਦੀਆਂ ਹਰਕਤਾਂ ਸਾਰਿਆਂ ਦਾ ਦਿਲ ਜਿੱਤ ਲੈਂਦੀਆਂ ਸੀ ਮੈਰੀ ਦੇ ਉਸ ਦੇ ਗੈਰ ਟੈਂਕਰ ਵਿਚ ਬਹੁਤ ਵਧੀਆ ਰਿਸ਼ਤਾ ਸੀ ਦੋਨਾਂ ਦੇ ਵਿੱਚ ਬਹੁਤ ਪਿਆਰ ਸੀ ਦੋਨੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਮੈਰੀ ਨੂੰ ਇੱਕ ਚੀਜ਼ ਬਹੁਤ ਜ਼ਿਆਦਾ ਪਸੰਦ ਸੀ ਕੇਲੇ ਖਾਣਾ

ਮੈਰੀ 40-50ਕੇਲੇ ਆਰਾਮ ਨਾਲ ਖਾ ਲੈਂਦੀ ਸੀ ਇਕ ਦਿਨ ਅਚਾਨਕ ਮੈਰੀ ਦਾ ਦੋਸਤ ਗ਼ੈਰ ਟੈਂਕਰ ਕੰਮ ਛੱਡ ਕੇ ਚਲਾ ਗਿਆ ਮੈਰੀ ਦੁਖੀ ਰਹਿਣ ਲੱਗ ਪਈ ਸਰਕਸ ਦੇ ਮਾਲਕ ਨੇ ਨਵਾਂ ਗੈਰ ਟੈਂਕਰ ਬੁਲਾਇਆ ਮੈਰੀ ਬਿਲਕੁਲ ਵੀ ਖੁਸ਼ ਨਹੀਂ ਸੀ ਉਹ ਮੈਰੀ ਨੂੰ ਗਲ ਗਲ ਤੋਂ ਝਿੜਕਦਾ ਸੀ ਉਹ ਸੋਚਦਾ ਸੀ ਇਸ ਨਾਲ ਮਾਲਕ ਖੁਸ਼ ਹੋ ਜਾਵੇਗਾ ਉਸ ਦੀ ਇਹ ਸੋਚ ਉਸ ਦੇ ਲਈ ਤੇ ਮੈਰੀ ਲਈ ਸਜ਼ਾ ਬਣ ਗਏ

ਸਰਕਸ ਦੇ ਮਾਲਕ ਨੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਿਆ ਉਸ ਦੇ ਮੈਰੀ ਤੇ ਉਸ ਦੇ ਗੈਰ ਟੈਂਕਰ ਵਿਚ ਤਣਾਅ ਦਾ ਮਾਹੌਲ ਦਿਸ ਰਿਹਾ ਸੀ ਸ਼ੋਅ ਦਾ ਦਿਨ ਆਇਆ ਭਾਰੀ ਸੰਖਿਆ ਵਿਚ ਲੋਕ ਜਮ੍ਹਾਂ ਹੋ ਗਏ

ਸਰਕਸ ਵਿਚ ਕਰਨ ਵਾਲੇ ਸਾਰੇ ਆਦਮੀ ਦੇ ਜਾਨਵਰ ਸੱਜ ਧੱਜ ਕੇ ਆ ਗਏ ਸੀਟੀਆਂ ਅਤੇ ਤਾੜੀਆਂ ਵੱਜੀਆਂ ਦੀ ਸਰਕਸ ਸ਼ੁਰੂ ਹੋ ਗਈ ਮੈਰੀ ਵੀ ਆਪਣੇ ਹੀ ਅੰਦਾਜ਼ ਵਿੱਚ ਅੱਗੇ ਚੱਲ ਰਹੀ ਸੀ ਮੇਰੀ ਨੂੰ

ਰੋੜ੍ਹ ਵਿਚ ਕੇਲੇ ਦਿਸ ਗਏ ਉਸ ਨੂੰ ਕੇਲੇ ਬਹੁਤ ਜ਼ਿਆਦਾ ਪਸੰਦ ਸਨ ਸਰਕਸ ਸ਼ੁਰੂ ਹੋਣ ਤੋਂ ਪਹਿਲਾਂ ਮੈਰੀ ਦੇ ਗੈਰ ਟੈਂਕਰ ਨੇ ਉਸ ਨੂੰ ਖਾਣਾ ਨਹੀਂ ਸੀ ਖਵਾਇਆ ਮੈਰੀ ਤੋਂ ਰਿਹਾ ਨਾ ਗਿਆ ਉਹ ਬੇਜ਼ਬਾਨ ਜਾਨਵਰ ਕੇਲਿਆਂ ਵੱਲ ਭੱਜਣ ਲੱਗ ਉਸ ਨੇ ਕੇਲਾ ਖਾਣਾ ਸ਼ੁਰੂ ਕਰ ਦਿੱਤੇ ਇਹ ਦੇਖ ਕੇ ਉਸ ਦੇ ਗ਼ੈਰ ਟੇਕਰ ਨੂੰ ਬਹੁਤ ਗੁੱਸਾ ਆਇਆ ਉਹ ਮੈਰੀ ਨੂੰ ਜਲੂਸ ਵਿਚ ਸ਼ਾਮਲ ਹੋਣ ਲਈ ਕਹਿਣ

ਲੱਗਾ ਪਰ ਮੇਰੀ ਨਹੀਂ ਮੰਨੀ ਕਿਉਂਕਿ ਉਹ ਭੁੱਖੀ ਸੀ ਤੇ ਗੈਰਟੈਂਕਰ ਨੂੰ ਉਸ ਤੇ ਬਹੁਤ ਗੁੱਸਾ ਆਇਆ ਉਸ ਨੇ ਮੈਰੀ ਦੇ ਗਰਦਨ ਤੇ ਤਿੱਖੇ ਹਥਿਆਰ ਨਾਲ ਵਾਰ ਕੀਤਾ ਮੈਰੀ ਖ਼ੂਨ ਨਾਲ ਭਰ ਗਈ ਇਹ ਨਜ਼ਾਰਾ ਸਭ

ਦੇ ਸਾਹਮਣੇ ਚੱਲ ਰਿਹਾ ਸੀ ਇਕ ਵਾਰੀ ਫੇਰ ਗੈਰਟਕਰਤੇ ਉਸ ਨੇ ਵਾਰ ਕੀਤਾ ਮੈਰੀ ਨੂੰ ਗੁੱਸਾ ਆਇਆ ਮੈਰੀ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਸਰਕਸ ਵਿਚ ਆਏ ਲੋਕ ਭੱਜ ਗਏ ਤੇ ਸਭ ਖ਼ਤਮ ਹੋ ਗਿਆ ਲੋਕਾਂ ਨੇ ਮੇਰੀ ਤੇ ਹਮਲਾ ਕੀਤਾ ਤੇ ਮੈਰੀ ਬਚ ਗਈ ਲੋਕਾਂ ਨੇ ਮੈਰੀ ਨੂੰ ਜਾਨ ਜਾਨ ਤੋਂ ਮਾਰਨ ਲਈ ਫੈਸਲਾ ਕੀਤਾ ਇਹ ਗੱਲ ਕੋਰਟ ਤੱਕ ਪਹੁੰਚ ਗਈ ਜੱਜ ਨੇ ਫ਼ੈਸਲਾ ਕੀਤਾ ਮੈਰੀ ਨੂੰ ਫਾਂਸੀ ਦੀ ਸਜ਼ਾ

ਦਿੱਤੀ ਜਾਵੇ ਤੇਰਾਂ ਦਸੰਬਰ ਉੱਨੀ ਸੌ ਸੋਲ਼ਾਂ ਵਿਚ ਮੈਰੀ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *