Wednesday , May 12 2021
Breaking News

ਹੋਮਵਰਕ ਨਾ ਪੂਰਾ ਹੋਣ ਤੇ ਟੀਚਰ ਨੇ ਦਿੱਤੀ ਅਜਿਹੀ ਗਲਤ ਸਜਾ !

ਉਮਰ ਪੂਰਾ ਨਾ ਕੀਤਾ ਤਾਂ ਟੀਚਰ ਨੇ ਦਿੱਤੀ ਇਸ ਤਰ੍ਹਾਂ ਦੀ ਸਜ਼ਾ ਇਸ ਤਰ੍ਹਾਂ ਦਾ ਮਾਮਲਾ ਆਇਆ ਸਾਹਮਣੇ ਉੱਤਰ ਪ੍ਰਦੇਸ਼ ਵਿੱਚ ਹੋਇਆ ਇਸ ਵਿੱਚ ਇਕ ਕੰਨਿਆ ਵਿੱਚ ਹੋਮਵਰਕ ਨਾ ਕਰਨ ਤੇ ਦਿੱਤੀ

ਸਜ਼ਾ ਕੁੜੀਆਂ ਨੂੰ ਉਨ੍ਹਾਂ ਦੀ ਸਕਿੱਲਡ ਉਤਾਰ ਕੇ ਸਾਰੇ ਸਕੂਲ ਵਿੱਚ ਘੁਮਾਇਆ ਗਿਆ ਅਤੇ ਵੀਡੀਓ ਬਣਾਈ ਗਈ ਜਿਸ ਬਾਰੇ ਉਸ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਤੋਂ ਸ਼ਿਕਾਇਤ

ਕੀਤੀ ਜ਼ਿਆਦਾ ਕਹਿਣ ਤੇ ਪ੍ਰਿੰਸੀਪਲ ਨੇ ਉਸ ਟੀਚਰ ਨੂੰ ਨਿਕਾਲ ਦਿੱਤਾ ਇਸੇ ਤਰ੍ਹਾਂ ਫਿਰ ਮਾਮਲਾ ਸਾਹਮਣੇ ਸਾਹਮਣੇ ਆਇਆਾ ਇਸ ਹੀ ਸਕੂਲ ਦਾ ਜਿੱਥੇ ਹੋਮਵਰਕ ਨਾ ਕਰਨ ਤੇ ਸਟੂਡੈਂਟ ਦੇ ਵਾਲ ਹੀ

ਕੱਟ ਦਿੱਤੇ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਟੀਚਰਾਂ ਨੂੰ ਸਕੂਲਾਂ ਵਿੱਚ ਰੱਖਣਾ ਚਾਹੀਦਾ ਹੈ ਜੋ ਇਸ ਤਰ੍ਹਾਂ ਦੀ ਸਜ਼ਾ ਦਿੰਦੇ ਹਨ ਮੱਧ ਪ੍ਰਦੇਸ਼ ਵਿਚ ਇਕ ਬੱਚੀ ਨਾਲ ਤੇਈ ਸਾਲਾ ਟੀਚਰ ਨੇ ਹੋਮਵਰਕ

ਨਾ ਕਰਨ ਤੇ ਉਸ ਬੱਚੀ ਨਾਲ ਗਲਤ ਹਰਕਤ ਕੀਤੀ ਜਿਸ ਬਾਰੇ ਜਦੋਂ ਉਸ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲੀਸ ਨੂੰ ਰਿਪੋਰਟ ਦਰਜ ਕਰਵਾਈ ਤੇ ਇਸ ਟੀਚਰ ਨੂੰ ਗ੍ਰਿਫ਼ਤਾਰ ਮਰਵਾ ਦਿੱਤਾ ਇਸੇ

ਤਰ੍ਹਾਂ ਇੱਕ ਮਾਮਲਾ ਆਇਆ ਸਾਹਮਣੇ ਜੈਪੁਰ ਅਕੈਡਮੀ ਸਕੂਲ ਵਿਚ ਹੋਮਵਰਕ ਨਾ ਕਰਨ ਤੇ ਉਸ ਨੂੰ ਸਜ਼ਾ ਦਿੱਤੀ ਡੰਡੇ ਨਾਲ ਟੀਚਰ ਨੇ ਡੌਲੀ ਨਾਂ ਦੀ ਬੱਚੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਇੱਕ

ਅੱਖ ਜ਼ਖ਼ਮੀ ਕਰ ਦਿੱਤੀ ਜਿਸ ਕਾਰਨ ਉਸ ਦੇ ਮਾਪਿਆਂ ਨੇ ਐਫਆਈਆਰ ਦਰਜ ਕਰਵਾਈ ਤੇ ਉਸ ਨੂੰ ਸਜ਼ਾ ਦਿਵਾਈ ਇਸੇ ਤਰ੍ਹਾਂ ਦੇ ਟੀਚਰ ਸਾਡੇ ਦੇਸ਼ ਵਿੱਚ ਨਹੀਂ ਹੋਣੇ ਚਾਹੀਦੇ ਮੱਧ ਪ੍ਰਦੇਸ਼ ਦੇ ਸਕੂਲ ਵਿੱਚ

ਅਨੁਸ਼ਕਾ ਨੂੰ ਉਮਰਕੈਦ ਨਾ ਕਰਨ ਤੇ ਟੀਚਰ ਨੇ ਬਾਕੀ ਸਟੂਡੈਂਟਾਂ ਤੋ ਦੋ ਦੋ ਥੱਪੜ ਮਰਵਾਏ ਜਿਸ ਕਾਰਨ ਉਸ ਦੇ ਪਿਤਾ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਇਸ ਤਰ੍ਹਾਂ ਮੁੜ ਨਹੀਂ ਹੋਣਾ ਚਾਹੀਦਾ ਹੁਣ ਦੋਸਤੋ ਤੁਸੀਂ ਦੱਸੋ

ਕੀ ਇਸ ਤਰ੍ਹਾਂ ਦੇ ਟੀਚਰ ਜੋ ਆਪਣੇ ਘਰ ਦਾ ਗੁੱਸਾ ਬੱਚਿਆਂ ਤੇ ਉਤਾਰਦੇ ਹਨ ਇਨ੍ਹਾਂ ਨੂੰ ਭਰਤੀ ਹੋਣ ਤੋਂ ਪਹਿਲਾਂ ਆਪਣਾ ਮੈਡੀਕਲ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਆਪਣੇ ਗੁੱਸੇ ਨੂੰਹ ਆਪਣੇ ਘਰ ਤਕ

ਸੀਮਤ ਰੱਖਣ ਨਾ ਕੀ ਬੱਚਿਆਂ ਉੱਤੇ ਉਤਾਰਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *