Tuesday , July 27 2021

ਗੁਆਢੀਆ ਦੇ ਕਹਿਣ ਤੇ ਪਤੀ ਨੇ ਲਗਾਇਆ ਕੈਮਰਾ ਬੈਡਰੂਮ ਦਾ ਸੱਚ ਜਾਣ ਮੂੰਹ ਅੱਡਿਆ ਰਹਿ ਗਿਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੋਸ਼ਲ ਮੀਡੀਆ ਤੋਂ ਆਰੀ ਤਾਜ਼ਾ ਖ਼ਬਰ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਪਤੀ ਨੇ ਜਦੋਂ ਆਪਣੀ ਕਰਦੀ ਵਿੱਚ ਚੋਰੀ ਛੁਪੇ ਸੀਸੀਟੀਵੀ ਕੈਮਰਾ ਲਗਵਾ

ਦਿੱਤਾ ਤਾਂ ਉਸ ਦੇ ਵਿੱਚ ਕੀ ਰਿਕਾਰਡ ਹੋਇਆ। ਆਓ ਜਾਣਦੇ ਹਾਂ ਦੋਸਤ ਅਸਲ ਵਿੱਚ ਉਸ ਆਦਮੀ ਨੇ ਉਹ ਸੀਸੀਟੀਵੀ ਕੈਮਰਾ ਇਸ ਲਈ ਲਗਾਇਆ ਸੀ। ਕਿਉਂਕਿ ਉਸ ਦੇ ਗੁਆਂਢੀਆਂ ਦਾ ਕਹਿਣਾ

ਸੀ। ਕਿ ਜਦੋਂ ਉਹ ਕੰਮ ਦੀ ਗੱਲ ਹੈ ਤਾਂ ਉਸਦੀ ਕਰੋ ਬੱਚੇ ਦੇ ਰੋਣ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਹੋ ਸਕਦਾ ਹੈ। ਕਿ ਤੇਰੀ ਪਤਨੀ ਉਸ ਨੂੰ ਬਹੁਤ ਮਾਰਦੀ ਹੋਵੇ। ਪਰ ਜਦੋਂ ਇਸ ਬਾਰੇ ਵਿਚ ਉਸਨੇ

ਆਪਣੀ ਪਤਨੀ ਤੋਂ ਪੁੱਛਿਆ ਤਾਂ ਉਸ ਦੀ ਪਤਨੀ ਗੁਆਂਢੀਆਂ ਦੀ ਨਾਲ ਲੜਨ ਲਈ ਚਲੀ ਗਈ ਅਤੇ ਕਿਹਾ ਕਿ ਉਹ ਸਾਡੀ ਵਿਚ ਲੜਾਈ ਪਾ ਰਹੇ ਹਨ। ਇਸ ਤੋਂ ਬਾਅਦ ਜਦੋਂ ਪਤੀ ਨੇ ਚੋਰੀ ਛੁਪੇ ਸੀਸੀਟੀਵੀ

ਨਕਾਰ ਦਿੱਤਾ ਤਾਂ ਉਸ ਦੇ ਵਿਚ ਸੱਚੀ ਉਹ ਔਰਤ ਆਪਣੇ ਬੱਚੇ ਨੂੰ ਬਹੁਤ ਮਾਰ ਰਹੀ ਸੀ ਕਿਉਂਕਿ ਉਹ ਰੋਂਦਾ ਰਹਿੰਦਾ ਸੀ। ਚੁੱਪ ਨਹੀਂ ਕਰਦਾ ਸੀ ਅਤੇ ਔਰਤ ਪੂਰਾ ਆਰਾਮ ਨਹੀਂ ਘਰ ਪੁੱਜੀ ਸੀ। ਇਸ ਬਾਰੇ

ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *