Sunday , May 16 2021
Breaking News

ਵਹੁਟੀ ਨੂੰ ਪੈਲਿਸ ਚ ਭੁੱਲੇ ਬਰਾਤੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਵਿਦੇਸ਼ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਲੜਕੀ ਅਤੇ ਲੜਕੇ ਦੇ ਪ੍ਰੇਮ ਸੰਬੰਧ ਸਨ। ਇਸ ਬਾਰੇ ਵਿਚ ਹੌਲੀ ਹੌਲੀ

ਉਸ ਦੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ। ਇਸ ਤੋਂ ਬਾਅਦ ਦੋਵੇਂ ਘਰ ਵਾਲਿਆਂ ਦੀ ਰਜ਼ਾਮੰਦੀ ਦੇ ਗਾਰਡ ਉਨ੍ਹਾਂ ਦੀ ਰਿੰਗ ਸੈਰੇਮਨੀ ਵੀ ਕੀਤੀ ਗਈ। ਇਸ ਤੋ ਬਾਅਦ ਇੱਕ ਦਿਨ ਲੜਕਾ ਪਰਿਵਾਰ

ਲੜਕੀ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ। ਕਿ ਉਨ੍ਹਾਂ ਦੀ ਇਕ ਛੋਟੀ ਜਿਹੀ ਸ਼ਾਦੀ ਕਰਵਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਛੋਟੀਆਂ ਮੋਟੀਆਂ ਰਸਮਾਂ ਕਰਦੇ ਹਨ। ਅਤੇ

ਲੜਕੇ ਲੜਕੀ ਦਾ ਵਿਆਹ ਕਰ ਦਿੰਦੇ ਹਨ। ਪਰ ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਉਹ ਲੜਕੀ ਨੂੰ ਲਿਜਾ ਨਹੀਂ ਸਕਦੇ। ਕਿਉਂਕਿ ਉਹ ਦੁਬਾਰਾ ਚੰਗੀ ਤਰ੍ਹਾਂ ਵਿਆਹ ਕਰਨਗੇ ਅਤੇ ਉਦੋਂ ਲੜਕੀ

ਨੂੰ ਲੈ ਕੇ ਜਾਣਗੇ। ਹਰ ਲੜਕੀ ਪਰਿਵਾਰ ਇੱਥੇ ਹੈਰਾਨ ਰਹਿ ਗਿਆ ਕਿ ਲੜਕਾ ਪਰਿਵਾਰ ਸਾਬਤ ਕੀ ਕਰਨਾ ਚਾਹੁੰਦਾ ਹੈ। ਵਿਆਹ ਕਰਾਉਣ ਤੋਂ ਬਾਅਦ ਉਹ ਲੜਕੀ ਨੂੰ ਕਿਉਂ ਨਹੀਂ ਲਿਜਾਣਾ ਚਾਹੁੰਦੀ।

ਕਿਉਂਕਿ ਅਜਿਹਾ ਕਦੀ ਕਿਸੇ ਨੇ ਨਹੀਂ ਸੁਣਿਆ ਕਿ ਵਿਆਹ ਹੋਣ ਤੋਂ ਬਾਅਦ ਲਾੜਾ ਪਰਿਵਾਰ ਲਾੜੀ ਨੂੰ ਪੈਲੇਸ ਵਿਚ ਹੀ ਭੁੱਲ ਗਿਆ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ

ਨੂੰ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *