Thursday , May 13 2021
Breaking News

ਗੂੰਦ ਕਤੀਰਾ ਖਾਣ ਵਾਲਿਓ ਇਹ ਵੀਡੀਓ ਜਲਦੀ ਦੇਖੋ ਨਹੀ ਤਾ ਪਛਤਾਓਗੇ !

ਦੋਸਤੋ ਗੂੰਦ ਕਤੀਰਾ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਹ ਇੱਕ ਅਜਿਹੀ ਹੀ ਗੂੰਦ ਹੈ ਜੋ ਕਿ ਬਾਕੀ ਦਵਾਈਆਂ ਦੇ ਮੁਕਾਬਲੇ ਕਾਫੀ ਗੁਣਕਾਰੀ ਹੁੰਦੀ ਹੈ।ਇਸ ਦਾ ਇਸਤੇਮਾਲ

ਆਯੁਰਵੇਦ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਕੀਤਾ ਜਾਂਦਾ ਹੈ। ਗੂੰਦ ਕਤੀਰਾ ਆਪਸ ਦੇ ਵਿੱਚ ਚਿਪਕਦਾ ਜਾਂ ਫਿਰ ਸੁੱਕਦਾ ਨਹੀਂ ਹੈ। ਇਸ ਦਾ ਇਸਤੇਮਾਲ ਆਯੁਰਵੇਦ ਵਿੱਚ ਦਵਾਈਆਂ ਬਣਾਉਣ ਲਈ

ਕੀਤਾ ਜਾਂਦਾ ਹੈ।ਦੋਸਤੋ ਅੱਜ ਅਸੀਂ ਗੂੰਦ ਕਤੀਰੇ ਦੇ ਕੁਝ ਫਾਇਦਿਆਂ ਬਾਰੇ ਤੁਹਾਨੂੰ ਦੱਸਾਂਗੇ।ਜੇਕਰ ਇੱਕ ਗਿਲਾਸ ਪਾਣੀ ਦੇ ਵਿੱਚ ਗੂੰਦ ਕਤੀਰੇ ਨੂੰ ਭਿਉਂ ਕੇ ਸਵੇਰੇ ਸੇਵਨ ਕੀਤਾ ਜਾਵੇ ਤਾਂ ਸਰੀਰ ਵਿਚਲੇ ਖੂਨ

ਗਾੜਾ ਹੁੰਦਾ ਹੈ।ਜੇਕਰ ਤੁਹਾਡੇ ਜ਼ਖਮ ਦੇ ਵਿੱਚੋਂ ਖੂਨ ਬਹੁਤ ਤੇਜ਼ੀ ਦੇ ਨਾਲ ਨਿਕਲਦਾ ਹੈ ਗੂੰਦ ਕਤੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਗਰਮੀਆਂ

ਦੇ ਵਿੱਚ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀਆਂ ਦੇ ਵਿੱਚ ਲੂ ਲੱਗਣ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ। ਜੇਕਰ ਗਰਮੀਆ ਦੇ ਵਿੱਚ ਲੂ ਲੱਗਣ ਦੀ ਸਮੱਸਿਆ ਹੈ ਤਾਂ ਗੂੰਦ ਕਤੀਰੇ

ਵਿੱਚ ਮਿਸ਼ਰੀ ਮਿਲਾ ਕੇ ਸ਼ਰਬਤ ਬਣਾ ਕੇ ਸੇਵਨ ਕਰੋ।ਇਸ ਨਾਲ ਸਰੀਰ ਦੇ ਵਿੱਚ ਠੰਢਕ ਪੈਦਾ ਹੋਵੇਗੀ।ਇਸ ਤੋਂ ਇਲਾਵਾ ਜੇਕਰ ਹੱਥਾਂ-ਪੈਰਾਂ ਦੇ ਵਿੱਚ ਜਲਨ ਦੀ ਸਮੱਸਿਆ ਹੈ ਤਾਂ ਗੂੰਦ ਕਤੀਰੇ ਦਾ ਸੇਵਨ ਜ਼ਰੂਰ

ਕਰਨਾ ਚਾਹੀਦਾ ਹੈ। ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਕਿ ਗਰਮੀਆਂ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ।ਸੋ ਦੋਸਤੋ ਜੇਕਰ ਤੁਹਾਨੂੰ ਵੀ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਗੂੰਦ ਕਤੀਰੇ ਨੂੰ

ਭਿਓ ਕੇ ਸੇਵਨ ਜ਼ਰੂਰ ਕਰੋ।ਗੂੰਦ ਕਤੀਰਾ ਖਾਣ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *