Sunday , May 16 2021
Breaking News

ਸਫੈਦ ਵਾਲਾ ਨੂੰ ਕਾਲਾ ਕਰਨ ਦਾ ਨੈਚੂਰਲ ਤਰੀਕਾ !

ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਦੇ ਵਾਲ ਦਿਨੋ ਦਿਨ ਸਫ਼ੈਦ ਹੋ ਰਹੇ ਹਨ ਜੋ ਕਿ ਕਾਫੀ ਗੰਭੀਰ ਸਮੱਸਿਆ ਹੈ।ਮਾਰਕੀਟ ਦੇ ਪ੍ਰੋਡਕਟ ਵਰਤ ਕੇ ਅਸੀਂ ਆਪਣੇ ਵਾਲਾਂ ਨੂੰ ਬੇਜਾਨ ਬਣਾ ਲਿਆ ਹੈ।ਦੋਸਤੋ ਅੱਜ

ਅਸੀਂ ਇੱਕ ਹੇਅਰ ਪੈਕ ਤੁਹਾਨੂੰ ਦੱਸਾਂਗੇ ਜੋ ਕਿ ਵਾਲਾਂ ਦੀ ਲੰਬਾਈ ਨੂੰ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਕੁਦਰਤੀ ਢੰਗ ਨਾਲ ਕਾਲਾ ਕਰਦਾ ਹੈ।ਇਸ ਹੇਅਰ ਪੈਕ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ

ਲੋਹੇ ਦੀ ਕੜਾਹੀ ਲਵੋ।ਉਸ ਵਿੱਚ ਤੁਸੀਂ ਇੱਕ ਚਮਚ ਆਂਵਲਾ ਪਾਊਡਰ ਅਤੇ ਇੱਕ ਚਮਚ ਕਲੋਂਜੀ ਅਤੇ ਮੇਥੀ ਦਾਣਿਆਂ ਦਾ ਪਾਊਡਰ ਮਿਲਾ ਲਵੋ।ਹੁਣ ਇਸ ਮਿਸ਼ਰਣ ਵਿੱਚ ਇੱਕ ਗਲਾਸ ਪਾਣੀ ਪਾ ਕੇ

ਤੁਸੀਂ ਹਲਕੀ ਗੈਸ ਉੱਤੇ ਇਸ ਨੂੰ ਪਕਾ ਲਵੋ।ਹਿਲਾਉਂਦੇ ਹੋਏ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪਕਾ ਲਵੋ ਇਸਦਾ ਗਾੜ੍ਹਾ-ਕਾਲਾ ਰੰਗ ਬਣ ਜਾਵੇਗਾ।ਹੁਣ ਇਸਨੂੰ ਥੋੜਾ ਠੰਡਾ ਕਰ ਲਵੋ ਅਤੇ ਜਦੋਂ ਇਹ ਥੋੜਾ ਜਿਹਾ ਠੰਡਾ

ਹੋ ਜਾਵੇ ਤਾਂ, 2 ਚੱਮਚ ਇਸ ਵਿੱਚ ਹਰਬਲ ਮਹੰਦੀ ਪਾ ਲਵੋ।ਇੱਕ ਚੱਮਚ ਇਸ ਵਿੱਚ ਕੌਫੀ ਪਾਉਡਰ ਮਿਲਾ ਲਵੋ।ਆਖਿਰ ਵਿੱਚ ਤੁਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ।ਜੇਕਰ ਤੁਹਾਡਾ ਪੇਸਟ ਕੁਝ ਜ਼ਿਆਦਾ

ਗਾੜ੍ਹਾ ਹੋ ਗਿਆ ਹੈ ਤਾਂ ਤੁਸੀਂ ਇਸ ਵਿੱਚ ਥੋੜ੍ਹੀ ਜਿਹੀ ਲੱਸੀ ਵੀ ਮਿਲਾ ਸਕਦੇ ਹੋ।ਹੁਣ ਇਸ ਹੇਅਰ ਪੈਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਨੂੰ ਆਪਣੇ ਸਾਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਅਪਲਾਈ

ਕਰਨਾ ਹੈ।ਲਗਾਉਣ ਤੋਂ ਬਾਅਦ ਤੁਸੀ ਇਸ ਨੂੰ ਚਾਰ ਘੰਟੇ ਤੱਕ ਲੱਗੇ ਰਹਿਣ ਦੇਵੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਇੱਕ ਬਹੁਤ ਬਿਹਤਰੀਨ ਕਲਰ ਆਵੇਗਾ।ਵਾਲਾਂ ਦੀਆਂ ਸਾਰੀਆ

ਸਮੱਸਿਆਵਾਂ ਖ਼ਤਮ ਹੋਣਗੀਆਂ ਅਤੇ ਸ਼ਾਇਨੀ ਬਣਨਗੇ।ਦੋਸਤੋ ਇਸ ਨੂੰ ਤੁਸੀਂ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *