Sunday , May 16 2021
Breaking News

ਪਤੀ ਨੇ ਪਤਨੀ ਨਾਲ ਅੰਗਰੇਜੀ ਫਿਲਮਾ ਵਾਲੀਆ ਟੱਪੀਆ ਹੱਦਾ !

ਪਤੀ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਹਾ ਬੁਲਾ ਲਓ ਪੁਲੀਸ ਲੁਧਿਆਣੇ ਬਸਤੀ ਚੋਂ ਥੇ ਵਾਲੇ ਕੈਲਾਸ਼ ਤੇ ਇਹ ਮਾਮਲਾ ਸਾਹਮਣੇ ਆਇਆ ਜਦੋਂ ਉੱਥੇ ਖ਼ੂਨ ਦੀਆਂ

ਨਦੀਆਂ ਵਹਿ ਗਏ ਮੌਕੇ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਮੇਸ਼ਪਾਲ ਸ਼ਰਾਬ ਪੀਣ ਦਾ ਆਦੀ ਸੀ ਉਨ੍ਹਾਂ ਦੱਸਿਆ ਕਿ ਉਹ ਆਏ ਦਿਨ ਆਪਣੀ ਪਤਨੀ ਜਸਵਿੰਦਰ ਕੌਰ ਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ

ਉਨ੍ਹਾਂ ਦੀ ਭੂਆ ਆਉਂਦੀ ਤੇ ਉਹ ਸਵੇਰੇ ਚ ਚਲੀ ਜਾਂਦੀ ਕਿ ਉਸ ਨੂੰ ਆਪਣੇ ਪਤੀ ਦੀ ਰੋਟੀ ਦਾ ਫ਼ਿਕਰ ਰਹਿੰਦਾ ਮੁੜ ਆਪਣੇ ਘਰ ਚਲੀ ਜਾਂਦੀ ਇਹ ਸਭ ਚੱਲਦਿਆਂ ਜਦੋਂ ਰਿਸ਼ਤੇਦਾਰਾਂ ਰਮੇਸ਼ ਦਾ ਫ਼ੋਨ ਆਇਆ

ਕਿ ਮੈਂ ਤੁਹਾਡੀ ਭੂਆ ਦਾ ਕਤਲ ਕਰ ਦਿੱਤਾ ਤਾਂ ਉਨ੍ਹਾਂ ਮਾਹਿਰਾਂ ਦੀ ਜ਼ਮੀਨ ਖਿਸਕ ਗਈ ਤਾਂ ਜਦੋਂ ਪੁਲੀਸ ਨੇ ਘਰ ਵੜਦਿਆਂ ਦੇਖਿਆ ਕਿ ਹਰ ਪਾਸੇ ਦਹਿਸ਼ਤ ਫੈਲੀ ਗਈ ਹੈ ਹਾਂ ਜੀ ਸਾਨੂੰ ਫੋਨ ਆਇਆ

ਸੀ ਅਸੀਂ ਕਿਹਾ ਕਿ ਇਹ ਸ਼ਰਾਬ ਪੀ ਕੇ ਬੋਲ ਰਿਹਾ ਹੈ ਇਸ ਲਈ ਅਸੀਂ ਇਸ ਦਾ ਧਿਆਨ ਨਹੀਂ ਦਿੱਤਾ ਪਰ ਜਦੋਂ ਸਾਨੂੰ ਕੁੜੀ ਨੂੰ ਵੀ ਇਸ ਨੇ ਫੋਨ ਕੀਤਾ ਕੀ ਮੈਂ ਤੇਰੀ ਮਾਂ ਦਾ ਕਤਲ ਕਰ ਦਿੱਤਾ ਹੈ ਤਾਂ ਅਸੀਂ

ਦੇਖਿਆ ਕਿ ਸੱਚੀ ਹੈ ਉਸਨੇ ਗਲਾ ਵੱਢ ਦਿੱਤਾ ਸੀ ਅਤੇ ਆਂਦਰਾਂ ਬਾਹਰ ਕੱਢ ਦਿੱਤੀਆਂ ਸਨ ਪੰਜ ਜਗ੍ਹਾ ਉਸ ਤੇ ਵਾਰ ਕੀਤਾ ਉਸ ਨੇ ਰਾਤ ਨੂੰ ਚਾਕੂ ਖ਼ਰੀਦਿਆ ਸੀ ਸਾਰੀ ਰਾਤ ਭੂਆ ਸਾਡੇ ਕੋਲ ਸੁੱਤੀ ਸੀ

ਅਤੇ ਸਵੇਰੇ ਜਦੋਂ ਆਪਣੇ ਘਰ ਮੁੜ ਆਈ ਤਾਂ ਸ਼ਰਾਬ ਪੀ ਕੇ ਉਸ ਨੂੰ ਬੋਲਿਆ ਅਤੇ ਉਸ ਨੂੰ ਕੁੱਟਿਆ ਅਤੇ ਉਸ ਦਾ ਕਤਲ ਕੀਤਾ ਇਹ ਸਾਨੂੰ ਪਤਾ ਹੁੰਦਾ ਕਿ ਭੂਆ ਨਾਲ ਇਸ ਤਰ੍ਹਾਂ ਹੋਣੀ ਐਂ ਤਾਂ ਇਸ ਦਾ ਹੱਲ

ਲੱਭ ਲੈਂਦੇ ਪੁਲੀਸ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਰਮੇਸ਼ ਕੁਮਾਰ ਉਸ ਦੀ ਪਤਨੀ ਜਸਵਿੰਦਰ ਕੌਰ ਨੂੰ ਸ਼ਰਾਬ ਪੀ ਕੇ ਪਹਿਲਾਂ ਵੀ ਕੁੱਟਮਾਰ ਕਰਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਕਿਤੋਂ ਵੀ ਪੈਸੇ ਲਿਆ

ਕੇ ਦੇ ਸ਼ਰਾਬ ਨੂੰ ਇਸੇ ਤਰ੍ਹਾਂ ਪਹਿਲਾਂ ਉਸ ਨੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਚਾਕੂ ਨਾਲ ਵਾਰ ਕੀਤੇ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੁਣ ਉਸਨੂੰ ਹੋਸਪਿਟਲ ਪੋਸਟਮਾਰਟਮ

ਕਰਨ ਲਈ ਭੇਜਿਆ ਗਿਆ ਹੈ ਅਤੇ ਹੁਣ ਰਮੇਸ਼ ਕੁਮਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਸ ਨੂੰ ਪਕਡ਼ਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ ਅਤੇ ਇਸੇ ਤਰ੍ਹਾਂ ਉਸਦੇ ਤਿੰਨ ਬੱਚੇ ਸਨ

ਅਸੀ ਸਰਕਾਰ ਤੋ ਗੁਜ਼ਾਰਿਸ਼ ਕਰਦੇ ਹਾਂ ਕਿ ਉਸ ਨੂੰ ਇਨਸਾਫ਼ ਮਿਲਿਆ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *