Sunday , May 16 2021
Breaking News

ਚੁਟਕੀਆ ਚ ਭਿਆਨਕ ਤੋ ਭਿਆਨਕ ਐਸੀਡਿਟੀ ਹੋਵੇਗੀ ਖਤਮ !

ਇਕ ਮਿੰਟ ਵਿੱਚ ਖ਼ਤਰਨਾਕ ਤੋਂ ਖ਼ਤਰਨਾਕ ਗੈਸ ਖਤਮ ਗੈਸ ਸਾਨੂੰ ਉਦੋਂ ਹੁੰਦੀ ਹੈ ਜਦੋਂ ਦਰਦ ਹੁੰਦੀ ਹੈ ਗੈਸ ਸੀਨੇ ਤਕ ਪਹੁੰਚ ਜਾਂਦੀ ਹੈ ਇਸ ਨਾਲ ਜਲਣ ਬਹੁਤ ਹੁੰਦੀ ਹੈ ਇਸ ਲਈ ਅਸੀਂ ਨੌਰਮਲ ਜ਼ੀਰਾ

ਲੈਣ ਇੱਕ ਚਮਚ ਜ਼ੀਰਾ ਲਵਾਗੇ ਇਸ ਨੂੰ ਚਬਾ ਚਬਾ ਕੇ ਖਾਣਾ ਹੈ ਫਿਰ ਦੱਸ ਮਿੰਟ ਬਾਅਦ ਗੁਣਗੁਣਾ ਪਾਣੀ ਪੀ ਲੈਣਾ ਹੈ ਇਸ ਨੂੰ ਕਰਨ ਨਾਲ ਤੁਹਾਡੀ ਗੈਸ ਖਤਮ ਹੋ ਜਾਵੇਗੀ ਦੂਜਾ ਤਰੀਕਾ ਨੌਰਮਲ

ਸੋਫ ਤੇ ਗੁੜ ਲੈਣਾ ਹੈ ਇਸ ਨੂੰ ਮਿਕਸ ਕਰ ਲੈਣਾ ਹੈ ਖਾਣਾ ਖਾਣ ਤੋਂ ਬਾਅਦ ਹੀ ਇਸ ਨੂੰ ਯੂਜ਼ ਕਰਨਾ ਹੈ ਤੀਸਰਾ ਤਰੀਕਾ ਸਵੇਰੇ ਗੁਣਗੁਣਾ ਪਾਣੀ ਲੈਣਾ ਹੈ ਉਸ ਵਿੱਚ ਇੱਕ ਚਮਚ ਅਦਰਕ ਦਾ ਜੂਸ

ਅੱਧਾ ਚੱਮਚ ਨਿੰਬੂ ਦਾ ਰਸ ਇਕ ਚਮਚ ਸ਼ਹਿਦ ਪਾਉਣੀ ਹੈ ਇਕ ਚਮਚ ਜੀਰੇ ਦਾ ਪਾਊਡਰ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਫਿਰ ਇਸ ਨੂੰ ਪੀ ਲੈਣਾ ਹੈ ਜੇ ਤੁਸੀਂ ਤਿੰਨੋਂ ਇਲਾਜ ਲਗਾਤਾਰ

ਦੋ ਦਿਨ ਕਰਦੇ ਹੋ ਤਾ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਗੈਸ ਖ਼ਤਮ ਜੜ੍ਹ ਤੋਂ ਖਤਮ ਹੋ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *