Sunday , May 16 2021
Breaking News

ਦੇਖੋ ਪਰੀਆ ਵਰਗੀ ਕੁੜੀ ਕਿਉ ਰੁਲ ਰਹੀ ਸੜਕ ਤੇ ਰੋਣਾ ਆ ਜਾਵੇਗਾ ਦੇਖ !

ਵੇਖੋ ਪਰੀਆਂ ਵਰਗੀ ਕੁੜੀ ਕਿਉਂ ਸਾਲ ਤੋਂ ਸੜਕ ਤੇ ਰੁਲ ਰਹੀ ਭੈਣ ਨੇ ਰੋ ਰੋ ਕਿੱਸਾ ਦੱਸਿਆ ਦੁੱਖ ਉਹ ਕਹਿੰਦੀ ਕਿ ਮੇਰੇ ਘਰ ਉੱਜੜ ਯਹ ਹੈ ਤੁਸੀਂ ਵਸਾ ਦਿਓ ਮੇਰੇ ਘਰ ਵਾਲੇ ਨੂੰ ਮੈਨੂੰ ਘਰੋਂ ਕੱਢ ਦਿੱਤਾ

ਹੈ ਦੋਸਤੋ ਇਸ ਤਰ੍ਹਾਂ ਇੱਕ ਭੈਣ ਜੋ ਦਿਮਾਗੀ ਆਦਤ ਤੋਂ ਠੀਕ ਨਹੀਂ ਉਹ ਸੜਕਾਂ ਤੇ ਹੀ ਰਹਿ ਕੇ ਜੀਵਨ ਬਤੀਤ ਕਰ ਰਹੀ ਸੀ ਪਰ ਹੁਣ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਇਹ ਗੁਰਪ੍ਰੀਤ ਨੇ ਵਿਸਥਾਰ

ਨਾਲ ਇਸ ਭੈਣ ਨਾਲ ਗੱਲ ਕੀਤੀ ਹੈ ਇਹ ਵੀਡੀਓ ਸੋਸ਼ਲ ਵੀਡੀਓ ਵਿੱਚ ਵਾਇਰਲ ਹੋ ਰਹੀ ਹੈ ਮੇਰੀ ਕੁੜੀ ਬਹੁਤ ਪਿਆਰੀ ਹੈ ਗੁਰਪ੍ਰੀਤ ਹਾਂ ਉਹ ਭੂਆ ਕੋਲ ਰਹਿੰਦੀ ਹੈ ਮੈਨੂੰ ਚਾਹੀਦੀ ਹੈ ਮੇਰੇ ਘਰ ਵਾਲੇ

ਨਾਲ ਮੈਨੂੰ ਮਿਲਾ ਦਿਓ ਇਸ ਭੈਣ ਦਾ ਨਾਲ ਰਵਨੀਤ ਕੌਰ ਹੈ ਰਾਜਪੁਰੇ ਦੀ ਰਹਿਣ ਵਾਲੀ ਹੈ ਡੇਰਾਬਸੀ ਰਹਿੰਦੀ ਸੀ ਸੜਕ ਉਤੇ ਹੁਣ ਇਸ ਦੇ ਪਤੀ ਨੇ ਵੀ ਉਸ ਨੂੰ ਤਲਾਕ ਦਿੱਤਾ ਹੈ ਸੱਤ ਦਿਨ ਇਸ ਨੂੰ ਉਸ

ਬੀਟਲ ਤੋਂ ਛੁੱਟੀ ਮਿਲੀ ਹੈ ਡੇਰਾਬਸੀ ਤੋਂ ਸਾਨੂੰ ਫੋਨ ਆਇਆ ਸੀ ਤੇਈ ਇੱਕ ਭੈਣ ਸੜਕ ਤੇ ਹੀ ਸੋਂਹਦੀ ਹੈ ਕਿਸੇ ਨੇ ਵੀਡਿਓ ਬਣਾ ਕੇ ਭੇਜੀ ਫਿਰ ਅਸੀਂ ਪੁਲੀਸ ਨੂੰ ਲੈ ਕੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਇਕ

ਭੈਣ ਜੋ ਕਿ ਦਿਮਾਗੀ ਹਾਲਤ ਠੀਕ ਨਹੀਂ ਸੀ ਸੀ ਉਸਨੂੰ ਹੌਸਪਿਟਲ ਦਾਖ਼ਲ ਕਰਵਾਇਆ ਹੁਣ ਅਸੀਂ ਚਾਹੁੰਦੇ ਹਾਂ ਕਿ ਕੋਈ ਇਸ ਇਸ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਆਵੀ ਤੇਜਸ ਦੀ ਸਿਹਤ ਵਿੱਚ

ਕੁਝ ਸੁਧਾਰ ਆਵੇ ਚਾਹੇ ਉਹ ਆਪਣੇ ਨਾਲ ਨਾ ਹੀ ਲਿਜਾਣ ਹਰ ਇੱਕ ਵਾਰਿਸ ਨੂੰ ਮਿਲ ਕੇ ਜਾਣ ਤਾਂ ਕਿ ਇਸ ਨੂੰ ਜੋ ਡਾਕਟਰ ਨੇ ਦੱਸਿਆ ਹੈ ਕਿ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਇਸ ਦੀ ਸਿਹਤ

ਵਿੱਚ ਸੁਧਾਰ ਆ ਸਕਦਾ ਹੈ ਚੁੱਪ ਕਰ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਦੇ ਪਰਿਵਾਰ ਨੂੰ ਪਤਾ ਲੱਗ ਸਕੇ ਤੇ ਉਹ ਮਿਲਣ ਆ ਸਕਣ ਧੀ ਭੈਣ ਆਪਣੇ ਪਰਿਵਾਰ ਨਾਲ ਮਿਲ ਸਕੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *