Tuesday , July 27 2021

99% ਲੋਕ ਨਹੀ ਜਾਣਦੇ ਇਹ ਉਪਾਅ ਗਰਮੀਆ ਚ ਖਾਓ ਬਸ ਇਹ 3 ਠੰਡੀਆ ਚੀਜਾ !

ਗਰਮੀਆਂ ਵਿੱਚ ਇਹ ਤਿੰਨ ਠੰਢੀਆਂ ਚੀਜ਼ਾਂ ਖਾ ਲਓ ਮੋਟਾਪਾ ਮੋਮਬੱਤੀ ਦੀ ਤਰ੍ਹਾਂ ਅੱਜ ਤੋਂ ਹੀ ਪੰਜ ਗੁਣਾ ਤੇਜ਼ੀ ਤੋਂ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ ਤੇ ਥ੍ਰੀ ਭੁੰਨੇ ਹੋਏ ਚਣੇ ਵਜ਼ਨ ਨੂੰ ਕੱਟ ਕਰਨ ਲਈ ਕਾਫੀ

ਫਾਇਦੇਮੰਦ ਹਨ ਕਿਉਂਕਿ ਭੁੰਨੇ ਹੋਏ ਚਨੇ ਨੰਬਰ ਇੱਕ ਕੈਲੋਰੀ ਘੱਟ ਲਗਦੀ ਹੈ ਨੰਬਰ ਦੋ ਫਾਈਬਰ ਤੋਂ ਭਰਭੂਰ ਹੁੰਦਾ ਹੈ ਨੰਬਰ ਤਿੱਨ ਪਾਚਨ ਸ਼ਕਤੀ ਤੂੰ ਸੁਅਸਥ ਰਖਦਾ ਹੈ ਇਕ ਮੁੱਠੀ ਭਰ ਜਣਿਆਂ ਵਿਚ

ਪੰਜਾਹ ਤੋ ਸੱਠ ਗ੍ਰਾਮ ਕੈਲੋਰੀ ਹੁੰਦੀ ਹੈ ਜਿਸ ਨਾਲ ਮੋਟਾਪਾ ਘਟ ਦਾ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਅਤੇ ਸਾਰਾ ਦਿਨ ਪੇਟ ਭਰਿਆ ਹੀ ਰਹਿੰਦਾ ਹੈ ਅਤੇ ਭੁੱਖ ਘੱਟ ਲੱਗਦੀ ਹੈ

ਨੰਬਰ ਟੂ ਸੌਂਫ ਜਿਸ ਨੂੰ ਕਿ ਘਰੇਲੂ ਰਾਣੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਜੋ ਸਾਡੇ ਸਰੀਰ ਵਿਚ ਵਧਿਆ ਹੋਇਆ ਮੋਟਾਪਾ ਘਟਾਉਂਦੀ ਹੈ ਪੇਟ ਦੀ ਗੈਸ ਨਹੀਂ ਬਣਨ ਦਿੰਦੀ ਉਸੇ ਹੋਟਲ ਵਿੱਚ ਜਾਂਦੇ ਹੋ ਤਾ

ਖਾਣਾ ਖਾਣ ਤੋਂ ਬਾਅਦ ਤੁਹਾਨੂੰ ਉਹ ਸੌਰਭ ਅਤੇ ਚੀਨੀ ਜ਼ਰੂਰ ਦਿੰਦੇ ਹਨ ਤਾਂ ਕਿ ਤੁਹਾਡਾ ਪੇਟ ਠੀਕ ਰਹੇ ਘਰ ਵਿਚ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਬਾਅਦ ਵਿੱਚ ਸੌਂਫ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ

ਨੰਬਰ ਵਨ ਦਹੀਂ ਦਹੀਂ ਤੁਹਾਡੇ ਲਈ ਗਰਮੀਆਂ ਨੂੰ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ ਸਰੀਰ ਵਿੱਚ ਗਰਮੀ ਨੂੰ ਵਧਣ ਨਹੀਂ ਦਿੰਦਾ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸੈਰ ਕਰਨੀ ਵੀ ਜ਼ਰੂਰੀ

ਹੈ ਇਸ ਤਰ੍ਹਾਂ ਦੇਹੀ ਤੁਹਾਨੂੰ ਕਾਫ਼ੀ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *