Tuesday , July 27 2021

ਪੁਰਾਣੇ ਜੁੱਤਿਆ ਨੂੰ ਰੱਖਦੋ ਇਸ ਜਗਾ ਜਿੰਦਗੀ ਚਮਕ ਜਾਵੇਗੀ

ਪੁਰਾਣਾ ਜੂਤਾ ਰੱਖ ਦਿਉ ਇਸ ਜਗ੍ਹਾ ਜ਼ਿੰਦਗੀ ਚਮਕ ਜਾਊਗੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੁਰਾਣਾ ਬੂਟ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਪਾਵਰ ਉਸ ਵਿੱਚ ਚਲੀ ਜਾਂਦੀ ਹੈ ਇਸ ਨੂੰ ਦੁੱਖਾਂ ਨੇ ਘੇਰਿਆ

ਹੋਇਆ ਹੈ ਉਸ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿ ਆਪਣੇ ਪੁਰਾਣੇ ਜੁੱਤੇ ਜੇਕਰ ਤੁਹਾਡੇ ਉੱਤੇ ਕਿਸੇ ਨੇ ਟੂਣਾ ਟੋਟਕਾ ਕੀਤਾ ਹੈ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੈ ਕਿ ਉਹ ਤੁਹਾਡਾ ਦੁਸ਼ਮਣ ਬਣੀ ਬੈਠਾ ਹੈ

ਤੇ ਤੁਸੀਂ ਉਨ੍ਹਾਂ ਜੁੱਤਿਆਂ ਤੇ ਥੋੜ੍ਹੀ ਕਾਲੀ ਕਾਲਕ ਲਾ ਦੇਣਾ ਤੇ ਉਸ ਦੁਸ਼ਮਣ ਦੇ ਬੂਹੇ ਦੇ ਅੱਗੇ ਰੱਖ ਦੇਣਾ ਤਾਂ ਕੀ ਉਸ ਦੀ ਦ੍ਰਿਸ਼ਟੀ ਸਵੇਰੇ ਉਸ ਜੁੱਤਿਆਂ ਤੇ ਪਵੇ ਤੇ ਉਹ ਤੁਹਾਡੇ ਤੇ ਕੋਈ ਵਾਰ ਨਾ ਕਰ ਸਕੇ

ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਕਿਸੇ ਮੈਂਬਰ ਦਾ ਭੂਤ ਉਤਾਰਨ ਜਾਣਾ ਹੈ ਕਿਸੇ ਤਾਂਤਰਿਕ ਤੋਂ ਤੇ ਤੁਸੀਂ ਆਪਣਾ ਯੂਤਾ ਸੱਜੇ ਪਾਸੇ ਦਾ ਪੁੱਠਾ ਮਾਰ ਜਾਣਾ ਤਾਂ ਕਿ ਜੋ ਤਾਂਤ੍ਰਿਕ ਉਸਦਾ ਭੂਤ ਨਕਾਰ ਰਿਹਾ ਹੈ ਉਹ

ਮੁੜ ਤੁਹਾਡੇ ਤੇ ਵਾਰ ਨਾ ਕਰੇ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਆਪਣੇ ਜੁੱਤਿਆਂ ਨੂੰ ਚੁਰਸਤੇ ਵਿਚ ਹੀ ਛੱਡ ਜਾਂਦੇ ਹਨ ਉਹ ਇਹੀ ਟੋਟਕਿਆਂ ਨੂੰ ਇਸਤੇਮਾਲ ਕਰਦੇ ਹਨ ਇਸੇ ਤਰ੍ਹਾਂ ਤੁਸੀਂ

ਆਪਣੀਆਂ ਪ੍ਰੇਸ਼ਾਨੀਆਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਟੋਟਕੇ ਦਾ ਇਸਤੇਮਾਲ ਕਰਨਾ ਨੌੰ ਕਾਲੀਆਂ ਮਿਰਚਾਂ ਲੈਣਾ ਉਹ ਆਪਣੇ ਸਿਰ ਉੱਤੋਂ ਵਾਰ ਦੋ ਅਤੇ ਫਿਰ ਆਪਣੇ ਪੁਰਾਣੇ

ਜੁੱਤਿਆ ਵਿੱਚ ਰੱਖ ਦਿਓ ਤੇ ਕਿਸੇ ਚੁਰਸਤੇ ਤੇ ਇਨ੍ਹਾਂ ਜੁੱਤਿਆ ਨੂੰ ਰੱਖੇ ਆਓ ਤਾਂ ਕਿ ਜਿੰਨੀ ਵਾਰ ਉਤੇ ਵਾਨ ਚੱਲੂਗਾ ਤੁਹਾਡੇ ਦੁਖੁ ਉਸ ਤਰ੍ਹਾਂ ਹੀ ਕੱਟੇ ਜਾਣਗੇ ਅਤੇ ਤੁਹਾਨੂੰ ਇਸ ਦਾ ਫ਼ਾਇਦਾ ਨਜ਼ਰ ਆਵੇਗਾ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *