Breaking News

ਮਹਿਲਾ ਨਾਲ ਡਾਕਟਰ ਨੇ ਕੀਤਾ ਦੁਸਕਰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਰਾਏਪੁਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਡਾਕਟਰ ਨੇ ਆਪਣੀ ਇੱਕ ਪੇਸ਼ੈਂਟ ਦੇ ਨਾਲ ਧੋਖਾ ਕਰ ਕੇ ਉਸ ਦੇ ਨਾਲ

ਹੀ ਕੀਤਾ ਦੁਸ਼ਕਰਮ। ਦੋਸਤੋ ਇੱਕ ਔਰਤ ਇਕ ਡਾਕਟਰ ਦੇ ਕਲੀਨਿਕ ਦੀ ਵਿਚ ਗਈ ਸੀ। ਉੱਥੇ ਉਸ ਨੇ ਜਦੋਂ ਡਾਕਟਰ ਨੂੰ ਆਪਣੀ ਪ੍ਰੇਸ਼ਾਨੀ ਦੱਸੀ ਤਾਂ ਡਾਕਟਰ ਨੇ ਇਸ ਗੱਲ ਦਾ ਫਾਇਦਾ ਚੁੱਕ ਕੇ ਉਸ

ਨੂੰ ਕਿਸੇ ਤਰ੍ਹਾਂ ਬੇਹੋਸ਼ ਕਰ ਲਿਆ। ਅਤੇ ਆਪਣੇ ਹੀ ਕਲੀਨਿਕ ਦੇ ਵਿੱਚ ਦਾਖ਼ਲ ਕਰ ਲਿਆ। ਦਾਖ਼ਲ ਕਰਨ ਤੋਂ ਬਾਅਦ ਉਹ ਉਸ ਦੇ ਨਾਲ ਹੀ ਮੌਕਾ ਦੇਖ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ। ਅਤੇ ਫਿਰ

ਉਸਦੀ ਨਾਲ ਦੁਸ਼ਕਰਮ ਕਰਦਾ ਹੈ। ਇਹ ਸਭ ਕਰਦੀ ਮਹਿਲਾ ਪੂਰੀ ਤਰ੍ਹਾਂ ਬੇਹੋਸ਼ ਨਹੀਂ ਸੀ। ਜਿਸ ਕਾਰਨ ਉਸ ਨੂੰ ਸਭ ਕੁਝ ਪਤਾ ਚੱਲ ਰਿਹਾ ਸੀ। ਪਰ ਫਿਰ ਵੀ ਉਹ ਕੁਝ ਕਰ ਨਹੀਂ ਪਾ ਰਹੀ ਸੀ। ਫਿਰ

ਜਿਵੇ ਹੀ ਮਹਿਲਾ ਨੂੰ ਹੋਸ਼ ਆਉਦਾ ਹੈ ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਤੇ ਇਸੇ ਸਮੇਂ ਉਹ ਪੁਲੀਸ ਨੂੰ ਵੀ ਰਿਪੋਰਟ ਦਰਜ ਕਰਵਾ ਦਿੰਦੀ ਹੈ। ਇਸ ਤੋਂ ਬਾਅਦ ਕੀ ਹੋਇਆ ਇਹ ਜਾਨਣ ਦੇ ਲਈ

ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *