ਇਹ ਚੀਜ ਸਹਿਦ ਚ ਮਿਲਾਕੇ ਖਾਓ ਇਹਨਾ ਸਮੱਸਿਆਵਾ ਤੋ ਮਿਲੇਗਾ ਛੁਟਕਾਰਾ !

ਇਹ ਚੀਜ਼ ਸ਼ਹਿਦ ਚ ਮਿਲਾ ਕੇ ਖਾਓ ਸਾਰੀ ਉਮਰ ਨਾੜਾਂ ਬਲੌਕੇਜ ਨਹੀਂ ਹੋਣਗੀਆਂ ਹੌਟ ਐਕਟਰਸ ਪੁਰਾਣੀ ਕਬਜ਼ ਤੋਂ ਛੁਟਕਾਰਾ ਪਾਵੋਗੇ ਸਭ ਤੋਂ ਪਹਿਲਾਂ ਇੱਕ ਖੁੱਲ੍ਹੇ ਬਰਤਨ ਵਿੱਚ ਗੈਸ ਤੇ ਪਾਣੀ ਇਕ

ਗਿਲਾਸ ਗਰਮ ਕਰੋ ਉਸ ਵਿੱਚ ਇੱਕ ਚਮਚ ਮੇਥੀ ਦਾਣਾ ਪਾਊਡਰ ਪਾਓ ਇੱਕ ਚਮਚ ਸੁੰਢ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਉਬਾਲ ਲਓ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਲਓ ਪਾਣੀ ਨੂੰ ਇਸ ਵਿੱਚ

ਸ਼ਹਿਦ ਇੱਕ ਚਮਚ ਪਾਉ ਤੇ ਘੋਲ ਲਓ ਹੁਣ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਹੀ ਕਰਨਾ ਹੈ ਇਸ ਦੇ ਨਾਲ ਹੀ ਤੁਸੀਂ ਵੱਧ ਤੋਂ ਵੱਧ ਇਸ ਵਿੱਚ ਪਾਣੀ ਪੀਣਾ ਹੈ ਅਤੇ ਦਿਨ ਵਿਚ ਤਿੰਨ ਵਾਰ ਇਕ

ਚਮਚ ਸੌਂਫ ਦਾ ਖਾਣਾ ਹੈ ਇਸ ਨਾਲ ਤੁਹਾਡੇ ਅੰਦਰ ਗਰਮੀ ਨਹੀ ਪਵੇਗੀ ਇਸ ਨਾਲ ਹੀ ਸਾਨੂੰ ਖ਼ੂਨ ਦੀ ਕਮੀ ਨਹੀਂ ਰਹਿੰਦੀ ਹੱਡੀਆਂ ਵਿੱਚ ਕਮਜ਼ੋਰੀ ਨਹੀਂ ਹੁੰਦੀ ਅਤੇ ਕਈ ਬੀਮਾਰੀਆਂ ਰੋਗਾਂ ਦਾ ਇਲਾਜ

ਕਰਦਾ ਹੈ ਦੁੱਧ ਦਾ ਸੇਵਨ ਕਰਨ ਨਾਲ ਫਲਾਂ ਦਾ ਵੀ ਸੇਵਨ ਕਰਨਾ ਜ਼ਰੂਰੀ ਹੈ ਨਾਲ ਇਸ ਲਈ ਦੋਸਤੋ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਤਾ ਕੀ ਤੁਸੀਂ ਤੰਦਰੁਸਤ ਰਹੋ ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *