ਇਹ ਹੈ ਪੰਜਾਬ ਦਾ ਅਨੋਖਾ ਪਿੰਡ ਇਹ ਵੀਡੀਓ ਤਾਂ ਬਣਾ ਰਹੇ ਹਾਂ ਕਿ ਸਾਡੇ ਸਾਰੇ ਜਿਥੇ ਵੀ ਬੈਠੇ ਪੰਜਾਬੀ ਕਲਕੱਤੇ ਬੰਬੇ ਕੈਨੇਡਾ ਨਿਊਜ਼ੀਲੈਂਡ ਜਿੱਥੇ ਵੀ ਬਾਹਰ ਬੈਠੇ ਹਨ ਉਹ ਇਸ ਮਾਹੌਲ ਨੂੰ ਦੇਖਣ ਇਹ
ਉਨ੍ਹਾਂ ਨੂੰ ਕਿਵੇ ਦਾ ਲਗਦਾ ਹੈ ਸਾਨੂੰ ਦੱਸਣ ਇਹ ਮਾਹੌਲ ਦੇਖ ਕੇ ਲੱਗਦਾ ਹੈ ਕਿ ਜਿਵੇਂ ਅਸੀਂ ਪਾਕਿਸਤਾਨ ਵਿਚ ਆ ਗਏ ਹਾਂ ਇਹ ਧੂਰੀ ਨੇੜੇ ਬੱਲੜਵਾਲ ਪਿੰਡ ਹੈ ਜੋ ਪੰਜਾਬ ਵਿੱਚ ਹੈ ਹਾਂ ਜੀ ਚੌਧਰੀ ਸਾਹਿਬ
ਕਿਸ ਤਰ੍ਹਾਂ ਹੋ ਸਲਾਮ ਇਹ ਤੁਹਾਡਾ ਪਰਿਵਾਰ ਹੈ ਅਸੀਂ ਸੱਤ ਭਰਾ ਹਾਂ ਮੈਂ ਇਸ ਵੀਡੀਓ ਰਾਹੀਂ ਬਾਹਰ ਲੋਕਾਂ ਨੂੰ ਮਹਿਸੂਸ ਕਰਾਉਂਦਾ ਹਾਂ ਕੀ ਅਸੀਂ ਪੰਜਾਬ ਵਿੱਚ ਹੀ ਬੈਠੇ ਹਾਂ ਅੱਜ ਜੇ ਤੁਹਾਡੀਆਂ ਕੀ ਲੱਗਦੀਆ
ਹਨ ਇਹ ਸਾਡੀਆਂ ਭੈਣਾਂ ਹਨ ਤੁਹਾਡੀਆਂ ਭੈਣਾਂ ਕਿੰਨੀਆਂ ਹਨ ਚਾਰ ਅਤੇ ਬੱਚੇ ਇਹ ਮੇਰੇ ਭਤੀਜਿਆਂ ਭਤੀਜੇ ਲੱਗਦੇ ਹਨ ਇਹ ਵੀਡੀਓ ਤੁਹਾਡੇ ਮਨ ਨੂੰ ਜ਼ਰੂਰ ਲੱਗੇਗੀ ਤੁਹਾਨੂੰ ਪਿੰਡਾਂ ਦਾ ਸਾਦਾਪਣ ਵਧੀਆ
ਲਗਦਾ ਹੈ ਜਾਂ ਸ਼ਹਿਰ ਦਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।