Breaking News

11 ਤੋਲੇ ਸੋਨਾ ਤੇ ਪੈਸਿਆ ਨਾਲ ਭਰਿਆ ਬੈਗ ਮਿਲਿਆ ਰਿਕਸਾ ਡਰਾਈਵਰ ਨੂੰ ਫਿਰ ਜੋ ਹੋਇਆ ਦੇਖ ਯਕੀਨ ਨਹੀ ਕਰੋਗੇ !

ਗਿਆਰਾਂ ਤੋਲੇ ਸੋਨਾ ਲੁਟਾਇਆ ਗਿਆ ਭਰਿਆ ਬੈਗ ਆਟੋ ਰਿਕਸ਼ੇ ਵਾਲੇ ਨੇ ਮਲਿਕ ਨੂੰ ਇਸ ਤਰ੍ਹਾਂ ਦਿਖਾਈ ਈਮਾਨਦਾਰੀ ਰਿਕਸ਼ਾ ਡ੍ਰਾਈਵਰ ਨੇ ਗਿਆਰਾਂ ਤੋਲੇ ਸੋਨਾ ਵਾਪਸ ਕੀਤਾ ਉਸ ਦੇ ਮਾਲਿਕ

ਨੂੰ ਬੈਗ ਵਿੱਚ ਸੱਤ ਲੱਖ ਦਾ ਸੋਨਾ ਸੀ ਕਰੋਨਾ ਵਿੱਚ ਆਰਥਿਕ ਤੰਗੀ ਨਾਲ ਜੂਝਦੇ ਹੋਏ ਵੀ ਉਸ ਨੇ ਆਟੋ ਰਿਕਸ਼ਾ ਵਾਲੇ ਨੇ ਦਮਪਤੀ ਬੈਗ ਦੇ ਮਾਲਕ ਨੂੰ ਇਸ ਬੈਂਕ ਨੂੰ ਵਾਪਸ ਕੀਤਾ ਅਤੇ ਜਿਸ ਵਿੱਚ ਸੱਤ

ਲੱਖ ਦਾ ਸੋਨਾ ਸੀ ਇਸ ਨੂੰ ਦੇਖਦਿਆਂ ਸਰਕਾਰ ਨੇ ਉਸ ਨੂੰ ਸਨਮਾਨਿਤ ਕੀਤਾ ਇਸ ਤਰ੍ਹਾਂ ਉਸ ਨੇ ਇਮਾਨਦਾਰੀ ਦਿਖਾਈ ਜੋ ਕਾਫ਼ੀ ਸ਼ਲਾਘਾਯੋਗ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *