Breaking News

ਪਿਆਜ ਨੂੰ ਇਸ ਤਰਾ ਲਗਾਓ ਮੱਛਰ ਕੋਲ ਦੀ ਵੀ ਨਹੀ ਲੰਘੇਗਾ !

ਪਿਆਜ਼ ਨੂੰ ਇਸ ਤਰ੍ਹਾਂ ਲਗਾਓ ਕਿ ਕਦੇ ਵੀ ਮੱਛਰ ਤੁਹਾਡੇ ਘਰ ਵਿਚ ਨਾ ਆਈ ਸਭ ਤੋਂ ਪਹਿਲਾਂ ਇੱਕ ਪਿਆਜ਼ ਦਾ ਛਿਲਕਾ ਉਤਾਰ ਲੈਣਾ ਸੂਈ ਧਾਗਾ ਲੈਣਾ ਪਿਆਜ਼ ਦੀ ਇਕ ਗੰਢ ਵਿੱਚੋ ਸੂਈ ਲਗਾ

ਦੇਣੀ ਤੇ ਦੂਜੀ ਸੀਡ ਧਾਗਾ ਬਾਹਰ ਨਿਕਾਲ ਲੈਣਾ ਹੁਣ ਇਸ ਦੇ ਚਾਰੇ ਪਾਸੇ ਲੁਭਾਉਣ ਦਾ ਤੇਲ ਲਗਾ ਲੈਣਾ ਰੂਹੀ ਨਾਲ ਅਤੇ ਉਸ ਕਮਰੇ ਵਿੱਚ ਟੰਗ ਦੇਣਾ ਜਿਸ ਕਮਰੇ ਵਿਚ ਮੱਛਰ ਜ਼ਿਆਦਾ ਆਉਂਦਾ

ਹੋਵੇ ਇਸ ਤਰ੍ਹਾ ਮੱਛਰ ਤੁਹਾਡੇ ਕਮਰੇ ਵਿੱਚ ਫਿਰ ਕਦੀ ਨਹੀਂ ਆਵੇਗਾ ਇਸ ਦੀ ਸਮੈੱਲ ਤਾਂ ਬਹੁਤ ਗੰਦੀ ਹੋਵੇਗੀ ਪਰ ਤੁਹਾਡੇ ਲਈ ਨਹੀਂ ਮੱਛਰਾਂ ਲਈ ਇਸ ਲਈ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ

ਘਰ ਵਿਚ ਮੱਛਰ ਨਹੀਂ ਆਉਣਗੇ ਪੁਰਾਣੇ ਲੋਕ ਇਸ ਦਾ ਹੀ ਇਸਤੇਮਾਲ ਕਰਦੇ ਸਨਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *