Saturday , July 31 2021
Breaking News

ਸਾਦੀਸੁਦਾ ਔਰਤ ਨੂੰ ਇਹ ਚੀਜ ਇਸ ਤਰਾ ਨਹੀ ਪਾਉਣੀ ਚਾਹੀਦੀ ਨਹੀ ਪਛਤਾਉਣਾ ਪੈ ਸਕਦਾ !

ਵਿਆਹ ਵਾਲੀਆਂ ਔਰਤਾਂ ਇਸ ਤਰ੍ਹਾਂ ਦੀ ਝਾਜਰਾਂ ਆਪਣੇ ਪੈਰਾਂ ਵਿਚ ਨਾ ਪਾਉਣ ਇਸ ਨਾਲ ਪਤੀ ਦੀ ਜਲਦੀ ਮੌਤ ਹੋ ਜਾਂਦੀ ਹੈ ਦੋਸਤੋ ਨੰਬਰ ਵਨ ਕਦੇ ਵੀ ਔਰਤ ਨੂੰ ਆਪਣੀ ਝਾਂਜਰ ਕਿਸੇ ਹੋਰ ਔਰਤ

ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਗਲਤ ਨਤੀਜਾ ਮਿਲਦਾ ਹੈ ਦੋਸਤੋ ਨੰਬਰ ਟੂ ਜਿਸ ਔਰਤ ਦੇ ਝਾਂਜਰ ਪਾਉਣ ਦੇ ਝਾਂਜਰ ਦੀ ਆਵਾਜ਼ ਨਾ ਆਵੇ ਅਸ਼ੁੱਭ

ਮੰਨਿਆ ਜਾਂਦਾ ਹੈ ਅਰਥਾਤ ਜੇਕਰ ਟੁੱਟੀ ਝੱਜਰ ਹੈ ਤਾਂ ਇਹ ਝਾਂਜਰ ਬਦਲ ਦੇਣੀ ਚਾਹੀਦੀ ਇਸ ਨਾਲ ਨਾਕਾਰਤਮਿਕ ਊਰਜਾ ਪੈਦਾ ਹੁੰਦੀ ਹੈ ਇਸ ਲਈ ਘੁੰਗਰੂਆਂ ਦੀ ਆਵਾਜ਼ ਨਾਲ ਸਕਾਰਾਤਮਿਕ

ਊਰਜਾ ਦਾ ਪ੍ਰਕਾਸ਼ ਹੁੰਦਾ ਹੈ ਦੋਸਤੋ ਨੰਬਰ ਥ੍ਰੀ ਬਾਹਰੋਂ ਪਈ ਝਾਂਜਰ ਕਦੇ ਵੀ ਚੁੱਕ ਕੇ ਆਪਣੇ ਘਰ ਨਾ ਲਿਆਓ ਕਿਸੇ ਨੇ ਟੂਣਾ ਟੋਟਕਾ ਕੀਤਾ ਹੁੰਦਾ ਹੈ ਜਿਸ ਨਾਲ ਤੁਹਾਡੇ ਘਰ ਵਿਚ ਕੁਝ ਵੀ ਗ਼ਲਤ ਹੋ ਸਕਦਾ

ਹੈ ਝਾਂਜਰਾਂ ਦੇ ਫ਼ਾਇਦੇ ਨੰਬਰ ਇੱਕ ਔਰਤ ਦੀ ਖ਼ੂਬਸੂਰਤੀ ਵਿੱਚ ਵਾਧਾ ਹੁੰਦਾ ਹੈ ਪੁਰਸ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਨੰਬਰ ਟੂ ਪੁਰਸ਼ ਹੋ ਜਾਂਦੇ ਹਨ ਇਹ ਤਰਕ ਇਹ ਪਰੰਪਰਾ ਸਦੀਆਂ ਤੋਂ ਚਲਦੀ

ਹੈ ਨੰਬਰ ਥ੍ਰੀ ਹੱਡੀਆਂ ਹੋ ਜਾਂਦੀਆਂ ਹਨ ਮਜ਼ਬੂਤ ਪਾਗਲਾਂ ਦੇ ਪਹਿਨਣ ਨਾਲ ਨੰਬਰ ਫੋਰ ਚਾਂਦੀ ਦੀ ਤਸੀਰ ਠੰਢੀ ਹੁੰਦੀ ਹੈ ਇਸ ਦਾ ਫਾਇਦਾ ਸਰੀਰ ਨੂੰ ਹੁੰਦਾ ਹੈ ਨੰਬਰ ਫਾਈਵ ਨਕਾਰਤਮਕ ਊਰਜਾ ਹੁੰਦੀ

ਦੂਰ ਜ਼ਰੂਰ ਭਾਦਲਾ ਨੂੰ ਪਾਓ ਨੰਬਰ ਛੇ ਸ਼ਾਦੀ ਸ਼ੁਦਾ ਔਰਤਾਂ ਸਗੋਂ ਕੁਆਰੀਆਂ ਕੁੜੀਆਂ ਵੀ ਇਸ ਨੂੰ ਪਹਿਨਣ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *