ਖ਼ੁਦ ਮਾਤਾ ਲਕਸ਼ਮੀ ਨੇ ਇਹ ਦਿੱਤਾ ਵਰਦਾਨ ਜਿਹੜਾ ਇਸ ਸਮੇਂ ਝਾੜੂ ਆਪਣੇ ਘਰ ਵਿਚ ਲਗਾਏ ਮੈਂ ਉਸ ਦਾ ਘਰ ਧਨ ਦੌਲਤ ਨਾਲ ਭਰ ਦੇਵਾਂਗੀ ਸਭ ਤੋਂ ਪਹਿਲਾਂ ਇਹ ਜਾਣ ਲਈਏ ਕੀ ਝਾੜੂ ਨੂੰਹ
ਉਲਟਾ ਨਹੀਂ ਰੱਖਣਾ ਚਾਹੀਦਾ ਇਹ ਬੜਾ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਕਈ ਇਸ ਗ਼ਲਤੀ ਨੂੰ ਮਨ ਦੇ ਹਨ ਕਿ ਇਹ ਗਲਤੀ ਸਾਡੇ ਕੋਲੋਂ ਹੋਈ ਹੈ ਇਸੇ ਤਰ੍ਹਾਂ ਘਰੋਂ ਬਾਹਰ ਜਾਂਦਿਆਂ ਹੀ ਉਨ੍ਹਾਂ ਦੇ
ਮਗਰੋਂ ਝਾੜੂ ਨਹੀਂ ਮਾਰਨਾ ਚਾਹੀਦਾ ਥੋੜ੍ਹੀ ਦੇਰ ਰੁਕ ਕੇ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਫਿਰ ਝਾੜੂ ਲਗਾਉਣਾ ਚਾਹੀਦਾ ਹੈ ਸਵੇਰ ਦਾ ਸਮਾਂ ਚਾਰ ਵਜੇ ਤੋਂ ਸੱਤ ਵਜੇ ਤੱਕ ਜੇ ਕੋਈ ਆਪਣੇ ਘਰ ਦੀ ਸਫ਼ਾਈ
ਕਰ ਲੈਂਦਾ ਹੈ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਪਿੰਡਾਂ ਵਿੱਚ ਇਸ ਤਰ੍ਹਾਂ ਕਰਦੇ ਹਨ ਕਿਉਂ ਸਵੇਰੇ ਉੱਠ ਕੇ ਆਪਣਾ ਕੰਮ ਨਿਬੇੜ ਲੈਂਦੇ ਹਨ ਇਸੇ ਤਰ੍ਹਾਂ ਸ਼ਹਿਰਾਂ ਵਿੱਚ ਨਹੀਂ ਕਰਦੇ ਉਹ ਤਾਂ ਦੇਰ ਦੇਰ ਤਕ ਸੁੱਤੇ
ਰਹਿੰਦੇ ਹਨ ਜੋ ਸਹੀ ਨਹੀਂ ਹੁੰਦਾ ਸ਼ਾਮ ਨੂੰ ਝਾੜੂ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਮਾਤਾ ਦਾ ਅਪਮਾਨ ਹੁੰਦਾ ਹੈ ਨਵੇਂ ਘਰ ਵਿੱਚ ਕਦੇ ਵੀ ਪੁਰਾਣਾ ਝਾੜੂ ਨਹੀਂ ਲਿਜਾਣਾ ਚਾਹੀਦਾ ਇਸ ਨੂੰ
ਅਸ਼ੁੱਭ ਮੰਨਿਆ ਜਾਂਦਾ ਹੈ ਝਾੜੂ ਨੂੰ ਹਮੇਸ਼ਾ ਛੁਪਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਅਸੀਂ ਧਨ ਨੂੰ ਸੰਭਾਲ ਕੇ ਰੱਖਦੇ ਹਾਂ ਇਸੇ ਤਰ੍ਹਾਂ ਝਾੜੂ ਨੂੰ ਵੀ ਛੁਪਾ ਕੇ ਰੱਖਣਾ ਚਾਹੀਦਾ ਹੈ ਸਾਫ਼ ਸੁਥਰੇ ਘਰ ਵਿਛੇ ਲਕਸ਼ਮੀ
ਮਾਤਾ ਬਹੁਤ ਪ੍ਰਸੰਨ ਹੁੰਦੀ ਹੈ ਅਤੇ ਉਨ੍ਹਾਂ ਦੇ ਘਰ ਕਿਰਪਾ ਕਰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।