Breaking News

2 ਘੰਟੇ ਤੱਕ ਇਸ ਤਰਾ ਖੜੀ ਕੁੜੀ ਨੂੰ ਦੇਖ ਸਰਮ ਨਾਲ ਲਾਲ ਹੋਏ ਸਰਕਾਰੀ ਅਧਿਕਾਰੀ !

ਦੋਸਤੋ ਆਏ ਦਿਨ ਕਿਸੇ ਵੀ ਦੇਸ਼ ਦੀ ਸਰਕਾਰੀ ਹਸਪਤਾਲਾਂ ਦਾ ਹਾਲ ਤਾਂ ਦਿਖਾਈ ਦਿੰਦਾ ਹੀ ਰਹਿੰਦਾ ਹੈ। ਕਿਉਂਕਿ ਵੱਡੇ ਵੱਡੇ ਨੇਤਾ ਵੱਸ ਵੱਡੀਆਂ ਵੱਡੀਆਂ ਗੱਲਾਂ ਹੀ ਕਰਦੇ ਹਨ। ਸਰਕਾਰੀ ਹਸਪਤਾਲਾਂ

ਦਾ ਹਾਲ ਤਾ ਬਹੁਤ ਹੀ ਜ਼ਿਆਦਾ ਮਾੜਾ ਹੁੰਦਾ ਹੈ। ਸਗੋਂ ਉਥੋਂ ਦੇ ਮਰੀਜ਼ ਹਸਪਤਾਲ ਨਾਲੋਂ ਚੰਗੀ ਹਾਲਤ ਵਿੱਚ ਹੁੰਦੇ ਹਨ। ਪਰ ਕਈ ਲੋਕਾਂ ਦੀ ਹਾਲਤ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਹੋਰ ਵੀ

ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਇਸੇ ਪ੍ਰਕਾਰ ਦੀ ਇੱਕ ਵੀਡੀਓ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ। ਜਿਸ ਦੀ ਵਿੱਚ ਦੋਸਤੋ ਇੱਕ ਆਦਮੀ ਜਦੋਂ ਬੀਮਾਰ ਸੀ। ਤਾਂ ਉਸ ਨੂੰ ਇੱਕ ਗੁਲੂਕੋਜ਼ ਦੀ ਡਰਿੱਪ

ਲਗਾਈ ਹੋਈ ਸੀ। ਪਰ ਉੱਥੇ ਡਰਿੱਪ ਨੂੰ ਟੰਗਣ ਦੇ ਲਈ ਕੋਈ ਵੀ ਬੋਤਲ ਨਹੀਂ ਸੀ। ਜਿਸ ਕਾਰਨ ਉਸ ਦੀ ਸੱਤ ਸਾਲ ਦੀ ਬੱਚੀ ਨੇ ਦੋ ਘੰਟਿਆਂ ਤੱਕ ਉਸ ਡਰਿੱਪ ਦੀ ਬੋਤਲ ਨੂੰ ਤਾਂ ਚੁੱਕ ਕੇ ਰੱਖਿਆ। ਜਿਸ

ਤੋਂ ਬਾਅਦ ਉਹ ਡਰਿੱਪ ਖ਼ਤਮ ਹੋਈ ਅਤੇ ਉਸਨੇ ਉਸ ਡਰਿੱਪ ਨੂੰ ਥੱਲੇ ਰੱਖਿਆ। ਦੋਸਤ ਸਾਡੇ ਦੇਸ਼ਾਂ ਦੇ ਵਿਚ ਸਰਕਾਰੀ ਹਸਪਤਾਲਾਂ ਦਾ ਹਾਲ ਇੰਨਾ ਮਾੜਾ ਹੈ। ਕਿ ਉੱਥੇ ਇੱਕ ਡਰਿੱਪ ਟੰਗਣ ਦੀ ਲਈ ਸਟੈਡ

ਵੀ ਨਹੀਂ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *