ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਰਨ ਤਾ ਰ ਨ ਦੁਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਬਜ਼ੁਰਗ ਔਰਤ ਨੂੰ ਦੋ ਮੁੰਡੇ ਅਜਿਹੀ ਜਾਂ ਹੱਥ ਲਾਉਂਦੇ ਹਨ ਕਿ ਉਸ ਦੀਆਂ ਚੀਕਾਂ ਨਿਕਲ ਜਾਂ ਦੀ ਆਂ ਹਨ।
ਦੋਸਤੋ ਇੱਕ ਬਜ਼ੁਰਗ ਔਰਤ ਜੋ ਕਿ ਸਬਜ਼ੀ ਦੀ ਦੁਕਾਨ ਤੋਂ ਸ ਬ ਜ਼ੀ ਲੈ ਕੇ ਆ ਰਹੀ ਸੀ। ਅਤੇ ਜਿਵੇਂ ਹੀ ਉਹ ਆਪਣੇ ਘਰ ਦੇ ਗੇਟ ਅੰਦਰ ਵੜਦੀ ਹੈ ਤਾਂ ਉਸ ਦਾ ਇੱਕ ਮੋਟਰ ਸਾਈਕਲ ਸਵਾਰ ਆਦਮੀ ਦਾ ਸਾਥੀ ਉਸ ਦੇ ਪਿੱਛੇ ਅ ਉੰ ਦਾ ਹੈ
ਅਤੇ ਉਸ ਬਜ਼ੁਰਗ ਔਰਤ ਦੇ ਕੰਨਾਂ ਨੂੰ ਹੱਥ ਪਾ ਕੇ ਵਾਲੀਆਂ ਖਿੱ ਚ ਲੈਂਦਾ ਹੈ। ਤੇ ਬੇਸ਼ਰਮ ਹੋ ਕੇ ਚੁੰਨੀ ਵੀ ਨਾਲ ਹੀ ਖਿੱਚ ਕੇ ਲੈ ਜਾਂਦਾ ਹੈ। ਇਸ ਤੋਂ ਬਾਅਦ ਉਹ ਜ਼ਨਾਨੀ ਉਸਦੇ ਪਿੱਛੇ ਭੱਜਦੀ ਹੈ। ਪਰ ਉਹ ਮੋਟਰਸਾੲੀਕਲ ਤੇ ਹੋਣ ਕਾਰਨ ਫ਼ਰਾਰ ਹੋ ਜਾਂ ਦੇ ਹਨ।
ਜਿਸ ਤੋਂ ਵਾਧੂ ਪੁਲੀਸ ਨੂੰ ਦਰਖਾਸਤ ਦਿੰਦਿਆਂ ਤੇ ਪੁਲੀਸ ਉ ਨ੍ਹਾਂ ਦੀ ਜਾਂਚ ਕਰ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।