ਵਿਆਹੀ ਸਹੇਲੀ ਨੇ ਜਦ ਮਿਲਣ ਲਈ ਕੀਤਾ ਮਨਾ ਤਾ ਆਸਿਕ ਨੇ ਕੀਤਾ ਇਹ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਇੱਕ ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ

ਕੇ ਕੀਤਾ ਹੈ ਕਤਲ। ਦੋਸਤੋ ਇਕ ਆਦਮੀ ਜਿਸ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ। ਪਰ ਵਿਆਹ ਤੋਂ ਪਹਿਲਾਂ ਉਸ ਲੜਕੀ ਦੀ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਸਨ। ਅਤੇ ਵਿਆਹ ਤੋਂ ਬਾਅਦ

ਵੀ ਇਹ ਸਭ ਕੁਝ ਚੱਲਦਾ ਹੀ ਰਿਹਾ। ਪਰ ਜੇ ਤੂੰ ਇੱਕ ਦਿਨ ਪਤੀ ਸਵੇਰੇ ਕੰਮ ਤੇ ਜਾਂਦਾ ਹੈ। ਅਤੇ ਸ਼ਾਮ ਨੂੰ ਜਦੋਂ ਉਹ ਵਾਪਸ ਘਰ ਆਉਂਦਾ ਹੈ ਤਾਂ ਉਹ ਖਿੜਕੀ ਵਿੱਚੋਂ ਦੇਖਦਾ ਹੈ। ਕਿ ਅੰਦਰ ਉਸ ਦੀ ਪਤਨੀ

ਅਤੇ ਉਸਦਾ ਪ੍ਰੇਮੀ ਆਪਸ ਵਿੱਚ ਲੜ ਰਹੇ ਸਨ। ਇਸੇ ਸਮੇਂ ਪ੍ਰੇਮੀ ਨੇ ਪਲਾਸਟਿਕ ਦੀ ਰੱਸੀ ਦੇ ਨਾਲ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸੇ ਸਮੇਂ ਉਸ ਆਦਮੀ ਨੇ ਪੁਲੀਸ

ਨੂੰ ਇਤਲਾਹ ਦੇ ਦਿੱਤੀ ਅਤੇ ਪੁਲੀਸ ਨੇ ਆ ਕੇ ਉਸ ਨੂੰ ਕਾਬੂ ਵਿੱਚ ਕਰ ਲਿਆ। ਇਸ ਤੋਂ ਬਾਅਦ ਹੁਣ ਪੁਲੀਸ ਆਰੋਪੀ ਉੱਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ

ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *