Tuesday , August 3 2021

ਅਜਿਹੀ ਸੁਹਾਗਰਾਤ ਕਦੇ ਅੱਜ ਤੱਕ ਨਹੀ ਕਦੇ ਕਿਸੇ ਮਨਾਈ ਹੋਣੀ !

ਦੋਸਤੋ ਅੱਜ ਅਸੀਂ ਤੁਹਾਨੂੰ ਉੱਤਰ ਪ੍ਰਦੇਸ਼ ਤੋਂ ਆਰੀ ਇੱਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਹਰ ਕਿਸੇ ਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਖਾਸ

ਸਮੇਂ ਦੀ ਉਡੀਕ ਹੁੰਦੀ ਹੈ ਅਤੇ ਉਹ ਸਮਾਂ ਹੁੰਦਾ ਹੈ। ਸੁਹਾਗ ਰਾਤ ਦਾ ਅਜਿਹੀ ਹੀ ਇਕ ਖਬਰ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ। ਜਿਥੇ ਦੀ ਸੁਹਾਗਰਾਤ ਨੇ ਮੁੰਡੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ

ਹੈ। ਦੋਸਤੋ ਪੰਦਰਾਂ ਮਾਰਚ ਨੂੰ ਇਕ ਲੜਕੀ ਅਤੇ ਲੜਕੇ ਦਾ ਵਿਆਹ ਹੋਇਆ ਸੀ। ਪੰਡਿਤ ਨੇ ਕਿਹਾ ਸੀ ਕਿ ਇਨ੍ਹਾਂ ਦੋਵਾਂ ਦੀਆਂ ਕੁੰਡਲੀਆਂ ਮਿਲਦੀਆਂ ਹਨ। ਅਤੇ ਇਹ ਦੋਵੇਂ ਇੱਕ ਦੂਸਰੇ ਦੇ ਲਈ ਹੀ

ਬਣੇ ਹਨ। ਪਰ ਸੁਹਾਗ ਰਾਤ ਸਮੇਂ ਲੜਕੀ ਨੇ ਲੜਕੇ ਦੇ ਸਿਰ ਵਿਚ ਇਕ ਤੇਜ਼ਧਾਰ ਚੀਜ਼ ਮਾਰ ਕੇ ਲੜਕੇ ਨੂੰ ਜ਼ਖ਼ਮੀ ਕਰ ਦਿੱਤਾ। ਅਤੇ ਵੀਹ ਹਜ਼ਾਰ ਨਕਦ ਰੁਪਏ ਅਤੇ ਕੀਮਤੀ ਜ਼ੇਵਰਾਤ ਲੈ ਕੇ ਘਰੋਂ ਫਰਾਰ

ਹੋ ਗਈ। ਲੜਕੀ ਨੇ ਦੱਸਿਆ ਕਿ ਲੜਕੀ ਹਰਿਦੁਆਰ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਪੁਲਸ ਹੁਣ ਉਸ ਦੀ ਭਾਲ ਕਰ ਰਹੀ ਹੈ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ

ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀਆ ਮੁੰਡਿਆ ਨਾਲ ਗੱਡੀ ਚ ਕਰ ਰਹੀਆ ਸੀ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਦੌਰ ਤੋਂ ਆ ਰਹੀ ਤਾਜ਼ਾ ਖ਼ਬਰ ਦੋਸਤੋ …

Leave a Reply

Your email address will not be published. Required fields are marked *