ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋਗਿੰਦਰ ਬੱਸੀ ਚੈਨਲ ਤੋਂ ਆ ਰਹੀ ਇਕ ਤਾਜ਼ਾ ਖਬਰ। ਜੋ ਕਿ ਵਿਦੇਸ਼ ਦੀ ਹੈ ਅਤੇ ਇਸ ਦੇ ਵਿੱਚ ਇੱਕ ਲੜਕੀ। ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ।
ਪਰ ਉਹ ਬਹੁਤ ਹੀ ਜ਼ਿਆਦਾ ਚਲਾਕ ਸੀ। ਅਤੇ ਘਰ ਦੀ ਸਾਰੀ ਕੰਮ ਆਪਣੇ ਪਤੀ ਤੋਂ ਕਰਵਾਉਂਦੀ ਸੀ। ਸਵੇਰ ਨੂੰ ਨੌੰ ਵਜੇ ਉੱਠਦੀ ਸੀ ਅਤੇ ਇਹ ਸਭ ਕੁਝ ਉਸ ਦੀ ਸੱਸ ਨਹੀਂ ਬਰਦਾਸ਼ਤ ਕਰ ਰਹੀ ਸੀ।
ਅਤੇ ਜਦੋਂ ਉਸ ਨੇ ਜਿੰਮ ਵਿਚ ਜਾ ਕੇ ਦੇਖਿਆ ਤਾ ਉਸਦੀ ਨੂੰਹ ਉੱਤੇ ਕਿਸੇ ਹੋਰ ਹੀ ਲੜਕੀ ਦੇ ਨਾਲ ਗੱਲਬਾਤ ਕਰ ਰਹੀ ਸੀ। ਇਸ ਤੋਂ ਬਾਅਦ ਜਦੋਂ ਸੱਸ ਨੇ ਇਨ੍ਹਾਂ ਸਭ ਗੱਲਾਂ ਦਾ ਜਵਾਬ ਮੰਗਿਆ ਤਾਂ ਉਹ
ਅੱਗਿਓ ਹੋਰ ਕੁਝ ਹੀ ਦੱਸਣ ਲੱਗ ਪਈ। ਹੁਣ ਅੱਗੇ ਦੀ ਸਾਰੀ ਜਾਣਕਾਰੀ ਤੁਹਾਨੂੰ ਹੇਠ ਦਿੱਤੀ ਵੀਡੀਓ ਨੂੰ ਦੇਖ ਕੇ ਮਿਲ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।