ਗਰਲਫਰੈਡ ਨੂੰ ਗਿਫਟ ਚ ਚਾਹੀਦਾ ਸੀ ਬੱਚਾ ਮੁੰਡੇ ਨੇ ਡਿਮਾਡ ਪੂਰੀ ਕਰਨ ਲਈ ਜੋ ਕੀਤਾ ਯਕੀਨ ਨਹੀ ਕਰੋਗੇ !

ਬਿਹਾਰ ਦੇ ਹਾਜੀਪੁਰ ਇਲਾਕੇ ਤੋਂ ਇੱਕ ਬੁਹਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਹਾਜ਼ੀਪੁਰ ਦੇ ਝੜੂਆ ਬਜ਼ਾਰ ਦੇ ਵਿੱਚ ਇੱਕ ਪੂਰਾ

ਪਰਿਵਾਰ ਬਰਗਰ ਦੀ ਦੁਕਾਨ ਲਗਾਉਂਦਾ ਸੀ।ਉਹਨਾਂ ਦੇ ਨਾਲ਼ ਤਿੰਨ ਸਾਲ ਦਾ ਛੋਟਾ ਬੱਚਾ ਵੀ ਸੀ।ਦਰਅਸਲ ਇੱਕ ਪ੍ਰੇਮਿਕਾ ਦੀ ਡਿਮਾਂਡ ਤੇ ਪ੍ਰੇਮੀ ਨੇ ਉਸ 3 ਸਾਲ ਦੇ ਬੱਚੇ ਨੂੰ ਅਗਵਾਹ ਕਰ ਲਿਆ।

ਦਰਅਸਲ ਪ੍ਰੇਮਿਕਾ ਜਿਸ ਦਾ ਕੋਈ ਵੀ ਬੱਚਾ ਨਹੀਂ ਸੀ ਅਤੇ ਉਸ ਦਾ ਤਲਾਕ ਹੋ ਚੁੱਕਿਆ ਸੀ। ਤਲਾਕ ਤੋਂ ਬਾਅਦ ਉਸ ਦੇ ਪ੍ਰੇਮ ਸਬੰਧ ਕਿਸੇ ਹੋਰ ਨਾਲ ਹੋ ਗਏ ਅਤੇ ਉਸਨੇ ਆਪਣੇ ਪ੍ਰੇਮੀ ਤੋਂ ਇੱਕ ਬੱਚੇ

ਦੀ ਡਿਮਾਂਡ ਕੀਤੀ। ਇਸ ਤੋਂ ਬਾਅਦ ਪ੍ਰੇਮੀ ਰੋਜ਼ਾਨਾ ਹੀ ਬਰਗਰ ਦੀ ਦੁਕਾਨ ਤੇ ਆਉਂਦਾ ਸੀ ਅਤੇ ਉਸ ਤਿੰਨ ਸਾਲ ਦੇ ਬੱਚੇ ਨੂੰ ਦੇਖਦਾ ਸੀ।ਮੌਕਾ ਮਿਲਦੇ ਹੀ ਉਸ ਨੇ ਉਸ ਬੱਚੇ ਨੂੰ ਅਗਵਾਹ ਕਰ ਲਿਆ।

ਇਸ ਘਟਨਾ ਨੂੰ ਪੂਰੇ ਚਾਰ ਮਹੀਨੇ ਹੋ ਗਏ ਸਨ ਅਤੇ ਮਾਪਿਆਂ ਨੇ ਆਪਣੇ ਬੱਚੇ ਦੀ ਅਗਵਾਈ ਦੀ ਰਿਪੋਰਟ ਵੀ ਦਰਜ ਕਰਵਾਈ ਹੋਈ ਸੀ।ਇਸ ਤੋਂ ਬਾਅਦ ਪੁਲਿਸ ਨੇ ਬੱਚੇ ਅਤੇ ਉਹਨਾਂ ਦੋਹਾਂ ਆਰੋਪੀਆ

ਨੂੰ ਲੱਭ ਲਿਆ।ਬੱਚੇ ਨੂੰ ਉਹਨਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ।ਮਾਪੇ ਬੱਚੇ ਨੂੰ ਦੇਖ ਬਹੁਤ ਜ਼ਿਆਦਾ ਖੁਸ਼ ਹੋਏ।ਆਰੋਪੀ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ।ਇਥੋਂ ਪਤਾ ਲੱਗਦਾ ਹੈ ਕਿ

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *