Breaking News

ਹੱਥ ਪੈਰ ਸੁੰਨ ਹੁੰਦੇ ਨੇ ਤਾ ਹੋ ਜਾਓ ਸਾਵਧਾਨ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰੀ ਹੋਈ ਹੈ।ਅਸੀਂ ਅਕਸਰ ਹੀ ਦੇਖਿਆ ਹੈ ਕਿ ਥੋੜ੍ਹਾ ਸਮਾਂ ਇੱਕੋ ਸਥਿਤੀ ਵਿੱਚ ਬੈਠੇ ਰਹਿਣ ਦੇ ਨਾਲ ਹੱਥ ਪੈਰ ਸੁੰਨ ਹੋ ਜਾਂਦੇ

ਹਨ। ਥੋੜਾ ਸਮਾਂ ਹੱਥ ਪੈਰ ਸੁੰਨ ਹੋਣ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ।ਪਰ ਦੋਸਤੋ ਇਹ ਸਰੀਰ ਦੇ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਦੇ ਲੱਛਣ ਹੁੰਦੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ

ਹੱਥ ਪੈਰ ਸੁੰਨ ਹੋਣ ਦੇ ਕੀ ਕਾਰਨ ਹਨ।ਦੋਸਤੋ ਜੇਕਰ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਬਾਰ-ਬਾਰ ਆਉਂਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਆ ਰਹੀ ਹੈ।ਇਸ ਤੋਂ ਇਲਾਵਾ ਸਰੀਰ

ਦੇ ਵਿੱਚ B12 ਦੀ ਕਮੀ ਆਉਂਦੀ ਹੈ,ਮੈਗਨੀਸ਼ਿਅਮ ਦੀ ਕਮੀ ਕਾਰਨ ਵੀ ਇਹ ਸਮੱਸਿਆ ਆਉਂਦੀ ਹੈ।ਸਰੀਰ ਦੇ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਹੋਣ ਕਾਰਨ ਕੀ ਸਮਸਿਆਵਾਂ ਆਉਂਦੀਆ

ਹਨ।ਖੂਨ ਦਾ ਸੰਚਾਰ ਜੇਕਰ ਸਹੀ ਢੰਗ ਦੇ ਨਾਲ ਨਹੀਂ ਹੋ ਰਿਹਾ ਤਾਂ ਹੱਥ ਪੈਰ ਸੁੰਨ ਹੁੰਦੇ ਹਨ।ਦੋਸਤੋ ਇਸ ਸਥਿਤੀ ਦੇ ਵਿੱਚ ਤੁਹਾਨੂੰ ਯੋਗ ਆਸਣ ਜ਼ਰੂਰ ਕਰਨੇ ਚਾਹੀਦੇ ਹਨ।ਇਸ ਤੋਂ ਇਲਾਵਾ ਆਪਣੀ

ਡਾਈਟ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।ਆਪਣੀ ਡਾਇਟ ਦੇ ਵਿੱਚ ਆਂਡਾ ਹਰੀਆਂ ਸਬਜ਼ੀਆਂ ਡਰਾਈ ਫਰੂਟ ਦੁੱਧ ਆਦਿ ਸ਼ਾਮਲ ਜਰੂਰ ਕਰੋ।ਜੇਕਰ ਅਸੀਂ ਆਪਣੇ ਸਰੀਰ ਵਿੱਚ ਕੈਲਸ਼ੀਅਮ

ਮੈਗਨੀਸ਼ਮ ਦੀ ਕਮੀ ਨੂੰ ਦੂਰ ਕਰਨਾ ਹੈ ਤਾਂ ਪੌਸ਼ਟਿਕ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਕਰਨ ਦੇ ਲਈ ਸਾਨੂੰ ਕਸਰਤਾਂ ਕਰਨੀਆਂ ਚਾਹੀਦੀਆਂ ਹਨ।ਜਦੋ

ਸਾਡੇ ਸਰੀਰ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਪੂਰੀ ਹੋ ਜਾਵੇਗੀ ਤਾਂ ਸਾਨੂੰ ਇਹ ਸਮੱਸਿਆ ਨਹੀਂ ਹੋਵੇਗੀ।ਇਸ ਲਈ ਦੋਸਤੋਂ ਜੇਕਰ ਤੁਹਾਡੇ ਵੀ ਹੱਥ ਪੈਰ ਸੁੰਨ ਹੁੰਦੇ ਹਨ ਇਨ੍ਹਾਂ ਗੱਲਾਂ ਦਾ ਧਿਆਨ

ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *