Breaking News

ਅਜਿਹਾ ਕਰਿਸਮਾ ਤਾਂ ਲੱਖਾਂ ਵਿੱਚੋ ਇੱਕ ਹੀ ਵਾਰ ਦੇਖਣ ਨੂੰ ਮਿਲਦਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ, ਕੈਮਰੇ ਵਿਚ ਰਿ ਕਾ ਰ ਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜੋ ਕਰੋੜਾਂ ਦੇ ਵਿਚੋਂ ਇਕ ਹਨ। ਦੋਸਤੋ ਪਹਿਲੀ ਘਟਨਾ ਦੇ ਵਿੱਚ ਇੱਕ ਲੜਕੀ ਜੋ ਕਿ ਬਾਰਿਸ਼ ਦੇ ਵਿੱਚ ਆਪਣੀ ਵੀਡੀਓ ਬਣਾ ਰ ਹੀ ਸੀ।

ਪਰ ਇਸ ਦੇ ਵਿਚ ਇਕ ਬਿਜਲੀ ਗਿਰਦੀ ਹੈ। ਜੋ ਕਿ ਉਸ ਦੇ ਘਰ ਵਿ ਚ ਲੱਗੇ ਹੀ ਦਰੱਖਤ ਤੇ ਡਿੱਗਦੀ ਹੈ ਤੇ ਉਹ ਦਰੱਖਤ ਜਲ ਕੇ ਰਾਖ ਹੋ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ। ਕਿ ਅਸਮਾਨੀ ਬਿਜਲੀ ਦੀ ਵਿੱਚ ਕਿੰਨੀ ਸ਼ਕਤੀ ਹੁੰ ਦੀ ਹੈ।

ਦੋਸਤ ਦੂਸਰੇ ਨੰਬਰ ਦੀ ਗੱਲ ਕਰਦੀ ਹਾਂ, ਇੱ ਕ ਅਜਿਹੀ ਦੋਸਤ ਦੀ ਜੋ ਕਿ ਆਪਣੇ ਦੋਸਤ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਉੱਤੇ ਖੇਡ ਜਾਂਦਾ ਹੈ। ਦੋਸਤੋ ਅਸਲ ਵਿੱਚ ਘਰ ਦੇ ਵਿੱਚ ਇੱਕ ਛਿਪਕਲੀ। ਜਿਸ ਨੂੰ ਇੱਕ ਸੱਪ ਨੀਲ ਭੇਡਾਂ ਮਾਰਿਆ ਹੋ ਇ ਆ ਸੀ

ਅਤੇ ਉਸ ਦਾ ਸਾਹ ਘੁੱਟ ਹੋ ਰਿਹਾ। ਜਿਸ ਕਾਰਨ ਉਸਦੀ ਮੌ ਤ ਹੋ ਸਕਦੀ ਸੀ। ਪਰ ਉਸ ਝਿੱਕਲੀ ਵੀ ਦੋਸ਼ੀ ਦੋਸਤ ਹੁੰਦੀ ਹੈ। ਜੋ ਕਿ ਉਸ ਨੂੰ ਬਚਾਉਣ ਦੇ ਲਈ ਜੱਦੋਜਹਿਦ ਕਰਦੀ ਹੈ ਅਤੇ ਅੰਤ ਉਸ ਨੂੰ ਸੱਪ ਤੋਂ ਬਚਾਅ ਹੀ ਲੈਂ ਦੀ ਹੈ।

ਦੋਸਤੋ ਤੁਸੀਂ ਕਦੀ ਵੀ ਇਹ ਨਹੀਂ ਦੇਖਿਆ ਹੋਵੇਗਾ ਕਿ ਕਿ ਸੇ ਪਲੇਨ ਨੂੰ ਸੜਕ ਤੇ ਉਤਾਰਿਆ ਜਾਂਦਾ ਹੋਵੇ। ਪਰ ਦੋ ਹਜਾਰ ਅੱਠ ਵਿਚ ਇਕ ਪਲੇਨ ਵਿੱਚ ਹੋਈ ਤਕਨੀਕੀ ਪ੍ਰੋਬਲਮ ਨੇ ਕਾਰਨ ਉਸ ਨੂੰ ਸੜਕ ਉੱਤੇ ਹੀ ਉਤਾਰਨ ਦੀ ਅਨੁਮਤੀ ਦੇ ਦਿੱ ਤੀ ਗਈ

ਰੋਡ ਉਤੇ ਬਹੁਤ ਟ੍ਰੈਫਿਕ ਸੀ। ਪਰ ਫਿਰ ਵੀ ਉਸ ਪਾ ਇ ਲ ਟ ਨੇ ਆਪਣੀ ਜਾਨ ਅਤੇ ਪਲੇਨ ਨੂੰ ਬਚਾ ਲਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦੀਆ ਪਰੰਪਰਾਵਾ ਵੀ ਹੁੰਦੀਆ ਨੇ ਇਸ ਦੁਨੀਆ ਤੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਕੁ ਝ ਬਹੁਤ ਹੀ ਅਜੀਬ …

Leave a Reply

Your email address will not be published. Required fields are marked *