ਲਾਈਵ ਟੀਵੀ ਦੌਰਾਨ ਕੈਦ ਹੋਏ ਸਰਮਨਾਕ ਪਲ !

ਦੋਸਤੋ ਜਦੋਂ ਵੀ ਗੱਲ ਆਉਂਦੀ ਹੈ ਲਾਈਵ ਟੀ ਵੀ ਤੇ ਕਿਸੇ ਵੀ ਸ਼ੋਅ ਦੀ ਤਾਂ ਉੱਥੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਕਿਉਂਕਿ ਉੱਥੇ ਰੀਟੇਕ ਦਾ ਮੌਕਾ ਨਹੀਂ ਮਿਲਦਾ। ਪਰ ਅੱਜ ਅਸੀਂ ਤੁਹਾਨੂੰ

ਕੁਝ ਅਜਿਹੀਆਂ ਘਟਨਾਵਾਂ ਦੱਸਣ ਜਾ ਰਹੀ ਹਾਂ। ਜੋ ਕਿ ਲਾਈਵ ਟੀ ਵੀ ਦੇ ਵਿੱਚ ਰਿਕਾਰਡ ਹੋ ਗਈਆਂ ਸਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਕੈਮਰਾ ਮੈਨ ਜੋ ਕਿ ਰਿਪੋਰਟਰ ਦੀ ਹਾਲੇ ਲਾਈਵ

ਰਿਪੋਰਟਿੰਗ ਕਰਨ ਦੇ ਲਈ ਤਿਆਰੀ ਹੀ ਕਰ ਰਿਹਾ ਸੀ। ਅਤੇ ਰਿਪੋਰਟਰ ਵੀ ਆਪਣੇ ਆਪ ਨੂੰ ਹੀ ਤਿਆਰ ਕਰ ਰਿਹਾ ਸੀ। ਇਸੇ ਸਮੇਂ ਇੱਕ ਚੋਰ ਆਉਂਦਾ ਹੈ ਅਤਿ ਰਿਪੋਰਟਰ ਦਾ ਫੋਨ ਖੋਹ ਕੇ ਲੈ ਜਾਂਦਾ

ਹੈ। ਰਿਪੋਰਟਰ ਉਸ ਦੇ ਪਿੱਛੇ ਵੀ ਭੱਜਦਾ ਹੈ ਤਾਂ ਜੋ ਉਹ ਫੋਨ ਵਾਪਸ ਲੈ ਸਕੇ। ਪਰ ਉਹ ਇਸ ਵਿੱਚ ਨਾਕਾਮਯਾਬ ਰਹਿੰਦਾ ਹੈ। ਚੋਰ ਚੋਰੀ ਕਰਨ ਦੇ ਲਈ ਲਾਈਵ ਰਿਪੋਰਟਿੰਗ ਦੇ ਵਿਚ ਵੀ ਚੋਰੀ ਕਰਨ

ਤੋਂ ਨਹੀਂ ਡਰਦੇ। ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *