ਕੱਚੇ ਦੁੱਧ ਨੂੰ ਰਾਤ ਵਿੱਚ ਲਾਕੇ ਚਿਹਰਾ ਇਨ੍ਹਾਂ ਗੋਰਾ ਤੇ ਸੁੰਦਰ ਹੋ ਜਾਵੇਗਾ ਸਭ ਤੋਂ ਪਹਿਲਾਂ ਅੱਸੀ ਇੱਕ ਕੌਲੀ ਵਿੱਚ ਦੁੱਧ ਪਾਵਾਂਗੇ ਇਸ ਵਿੱਚ ਇੱਕ ਚਮਚ ਐਲੋਵੇਰਾ ਜੈੱਲ ਪਾਵਾਂਗੇ ਫਿਰ ਇਸ ਨੂੰ ਕੋਟਨ
ਨਾਲ ਪੂਰੇ ਚਿਹਰੇ ਤੇ ਲਗਾਵਾਂਗੇ ਅਸੀਂ ਇਸ ਨੂੰ ਰਾਤ ਵਿਚ ਲਗਾਵਾਂਗੇ ਇਹੀ ਮਿਸ਼ਰਨ ਦੂਸਰੀ ਕੌਲੀ ਵਿੱਚ ਇੱਕ ਚਮਚ ਲਵਾਂਗੇ ਫਿਰ ਉਸ ਵਿੱਚ ਇੱਕ ਚਮਚ ਚਾਵਲ ਦਾ ਆਟਾ ਪਾਵਾਂਗੇ ਫਿਰ ਪੂਰੇ ਚਿਹਰੇ
ਉਤੇ ਲਗਾਵਾਂਗੇ ਫਿਰ ਹਲਕੇ ਹੱਥਾਂ ਨਾਲ ਚਿਹਰੇ ਦੀ ਮਸਾਜ ਕਰਾਂਗੇ ਇਸ ਨੂੰ ਹਰ ਤਰ੍ਹਾਂ ਦੀ ਸਕਿਨ ਤੇ ਲਗਾ ਸਕਦੇ ਹਾਂ ਫਿਰ ਦੁਬਾਰਾ ਦੁੱਧ ਤੇ ਐਲੋਵੇਰਾ ਜੈੱਲ ਲੱਗਾ ਆਪਣੇ ਚਿਹਰੇ ਤੇ ਲਗਾਵਾਂਗੇ ਇਸ
ਨੂੰ ਅਸੀਂ ਪੂਰੀ ਰਾਤ ਵੀ ਲਗਾ ਸਕਦੇ ਹਾਂ ਫਿਰ ਸਵੇਰੇ ਉੱਠ ਕੇ ਚਿਹਰੇ ਨੂੰ ਪਾਣੀ ਨਾਲ ਧੋ ਲਵਾਂਗਾ ਇਸ ਨੂੰ ਲਗਾਤਾਰ ਸੱਤ ਦਿਨ ਲਗਾਵਾਂਗੇ ਇਸ ਦਾ ਰਿਜ਼ਲਟ ਬਹੁਤ ਵਧੀਆ ਆਵੇਗਾ ਇਹ ਜਾਣਕਾਰੀ
ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।