ਪਤਨੀ ਨਹੀ ਬਣ ਸਕਦੀ ਸੀ ਮਾ ਫਿਰ ਪਤੀ ਨੇ ਜੋੋ ਕੀਤਾ ਦੇਖ ਹੈਰਾਨ ਰਹਿਜੋਗੇ !

ਮਾਂ ਬਣਨਾ ਹਰ ਇੱਕ ਮਹਿਲਾ ਦਾ ਸੁਪਨਾ ਹੁੰਦਾ ਹੈ।ਇਸ ਦੁਨੀਆਂ ਦੇ ਵਿੱਚ ਕੁਝ ਅਜਿਹੇ ਵੀ ਪ੍ਰੈਗਨੈਂਸੀ ਦੇ ਕੇਸ ਆਏ ਹਨ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ

ਮਾਮਲਾ ਦਸਾਂਗੇ ਜਿਸਦੇ ਵਿੱਚ ਇੱਕ ਪੁਰਸ਼ ਨੇ ਬੱਚੇ ਨੂੰ ਜਨਮ ਦਿੱਤਾ। ਦਰਅਸਲ ਥਾਮਸ ਬੀਟ ਨਾਮ ਦਾ ਪੁਰਸ਼ ਜੋ ਕਿ ਜਰਮਨੀ ਦਾ ਰਹਿਣ ਵਾਲਾ ਹੈ ਨੇ ਇੱਕ ਬੱਚੇ ਨੂੰ ਜਨਮ ਦਿੱਤਾ।ਦਰਅਸਲ ਉਸ ਦੀ

ਪਤਨੀ ਕਿਸੇ ਕਾਰਨ ਕਰਕੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ।ਇਸ ਲਈ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ।ਥਾਮਸ ਬੀਟ ਨੇ 2007 ਦੇ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।ਦਰਅਸਲ ਥਾਮਸ

ਬੀਟ ਪਹਿਲਾਂ ਇੱਕ ਮਹਿਲਾ ਸੀ। ਉਸਨੇ ਆਪਣਾ ਲਿੰਗ ਪਰਿਵਰਤਨ ਕਰਵਾ ਕੇ ਪੁਰਸ਼ ਵਿੱਚ ਤਬਦੀਲ ਹੋ ਗਈ।ਸਾਲ 2002 ਵਿੱਚ ਉਹ ਪੂਰੀ ਤਰ੍ਹਾਂ ਪੁਰਸ਼ ਵਿੱਚ ਤਬਦੀਲ ਹੋ ਗਈ।ਜਦੋਂ ਉਸ ਦਾ ਵਿਆਹ

ਹੋਇਆ ਤਾਂ ਉਸ ਦੀ ਪਤਨੀ ਕਿਸੇ ਕਾਰਨ ਕਰਕੇ ਮਾਂ ਨਹੀਂ ਬਣ ਸਕਦੀ ਸੀ।ਇਸ ਲਈ ਥੋਮਸ ਬੀਟ ਨੇ ਬੱਚੇ ਨੂੰ ਜਨਮ ਦਿੱਤਾ।ਇਸ ਇਹ pregnancy ਬਹੁਤ ਹੀ ਅਨੋਖੀ ਸੀ।ਇਸ ਤਰ੍ਹਾਂ ਦੁਨੀਆਂ ਦੇ

ਵਿੱਚ ਕਾਫੀ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *