ਪੂਰੇ ਸਰੀਰ ਦੇ ਰੰਗ ਨੂੰ ਨਿਖਾਰ ਦੇਵੇਗਾ ਇਹ ਤਰੀਕਾ !

ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ।ਚਿਹਰੇ ਤੇ ਮੌਜੂਦ ਦਾਗ-ਧੱਬੇ ਝੁਰੜੀਆਂ ਅਤੇ ਸਾਂਵਲਾ ਪਨ ਚਿਹਰੇ ਨੂੰ ਬਦਸੂਰਤ ਬਣਾ ਦਿੰਦੇ ਹਨ।ਅੱਜ ਅਸੀਂ ਇੱਕ ਅਜਿਹਾ ਨੁਸਖ਼ਾ ਤੁਹਾਨੂੰ

ਦੱਸਾਂਗੇ ਜਿਸ ਦੇ ਇਸਤੇਮਾਲ ਨਾਲ ਚਿਹਰੇ ਉੱਤੇ ਬਹੁਤ ਹੀ ਵਧੀਆ ਨਿਖਾਰ ਆਵੇਗਾ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਦੋ ਚਮਚ ਚਾਵਲ ਲਵੋ ਅਤੇ ਇਸ ਵਿੱਚ ਇੱਕ ਕੱਪ ਪਾਣੀ

ਪਾ ਕੇ ਪੂਰੀ ਰਾਤ ਭਿਉਂਕੇ ਰੱਖੋ।ਸਵੇਰੇ ਤੁਸੀਂ ਇਸ ਪਾਣੀ ਨੂੰ ਛਾਣ ਲਵੋ। ਦੂਜੇ ਪਾਸੇ ਅਸੀਂ ਇੱਕ ਸਫ਼ੇਦ ਡਵ ਸਾਬਣ ਲੈ ਲੈਣਾ ਹੈ ਅਤੇ ਉਸ ਨੂੰ 3 ਚੱਮਚ ਦੇ ਬਰਾਬਰ ਕੱਦੂਕਸ ਕਰ ਲੈਣਾਂ ਹੈ।ਹੁਣ ਇਸ ਕੱਦੂਕਸ

ਕੀਤੇ ਹੋਏ ਤਾਂ ਸਾਬਣ ਨੂੰ ਚਾਵਲ ਦੇ ਪਾਣੀ ਦੇ ਵਿੱਚ ਪਾ ਲਵੋ।ਇਸ ਤੋਂ ਬਹੁਤ ਇਸ ਵਿੱਚ ਡੇਢ ਚਮਚ ਮੈਦਾ ਮਿਲਾ ਲਵੋ।ਹੁਣ ਇਸ ਨੂੰ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇਵੋ।ਪਕਾਉਂਦੇ ਸਮੇਂ ਇਸ ਨੂੰ

ਹਿਲਾਉਂਦੇ ਰਹੋ। ਜਦੋਂ ਇਹ ਨੁਸਖਾ ਕਰੀਮ ਦੀ ਤਰ੍ਹਾਂ ਬਣ ਜਾਵੇ ਤਾਂ ਗੈਸ ਬੰਦ ਕਰ ਦਿਓ।ਇਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਸਟੋਰ ਕਰ ਲਉ।ਇਸ ਨੂੰ ਸਰੀਰ ਦੇ ਕਿਸੇ

ਵੀ ਹਿੱਸੇ ਤੋਂ ਲਗਾਇਆ ਜਾ ਸਕਦਾ ਹੈ।ਆਪਣੇ ਪੂਰੇ ਚਿਹਰੇ ਤੇ ਇਸ ਨੂੰ ਲੱਗਾ ਕਿ ਤੁਸੀਂ ਪੰਦਰਾਂ-ਵੀਹ ਮਿੰਟ ਤੱਕ ਇਸ ਨੂੰ ਲੱਗੇ ਰਹਿਣ ਦੇਣਾ ਹੈ।ਬਾਅਦ ਵਿੱਚ ਤੁਸੀਂ ਸਾਫ ਪਾਣੀ ਦੇ ਨਾਲ ਆਪਣੇ ਚਿਹਰੇ

ਨੂੰ ਧੋ ਸਕਦੇ ਹੋ।ਸੋ ਦੋਸਤੋ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

100% ਸਫਲ ਇਲਾਜ ਸਾਲਾ ਪੁਰਾਣੀ ਐਸੀਡਿਟੀ ਜੜ ਤੋ ਖਤਮ !

ਪੇਟ ਦੀਆਂ ਸਮੱਸਿਆਵਾਂ ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਉਤਪੰਨ ਹੁੰਦੀਆ ਹਨ।ਬਾਹਰ ਦਾ ਤਲਿਆ …

Leave a Reply

Your email address will not be published. Required fields are marked *